ਅੰਮ੍ਰਿਤਸਰ ‘ਚ ਬੰਬ ਫਿਟ ਕਰਨ ਵਾਲਾ ਨਿਕਲਿਆ ਪੰਜਾਬ ਪੁਲਿਸ ਦਾ ਸਾਬਕਾ ਸਿਪਾਹੀ ! ਕੈਨੇਡਾ ਦੇ ਗੈਂਗਸਟਰ ਨੇ ਸੌਂਪੀ ਸੀ ਜ਼ਿੰਮੇਵਾਰੀ, ਲੁਧਿਆਣਾ ਨਾਲ ਜੁੜੇ ਤਾਰ
ਸਬ ਇੰਸਪੈਕਟਰ ਦੀ ਗੱਡੀ ਵਿੱਚ ਬੰਬ ਫਿਟ ਕਰਨ ਵਾਲੇ ਰਿਸ਼ਤੇਦਾਰੀ ਵਿੱਚ ਚਾਚਾ-ਭਤੀਜਾ ‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਵਿੱਚ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠਾਂ ਬੰਬ ਫਿੱਟ ਕਰਨ ਦੇ ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਲੱਗੇ ਹਨ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਕਾਰ ਹੇਠਾਂ ਬੰਬ ਪਲਾਂਟ ਕਰਨ ਵਾਲੇ ਹਰਪਾਲ ਅਤੇ ਫਤਿਹਦੀਪ ਸਿੰਘ ਨੂੰ
