ਪੁਲਿਸ ਨੇ ਖੁਫੀਆ ਵਿੰਗ ‘ਤੇ ਹਮਲੇ ਦੀ ਤੋਹਮਤ ਬੱਬਰ ਖਾਲਸਾ ਅਤੇ ਗੈਂਗਸਟਰਾਂ ਸਿਰ ਮੜੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਨੇ ਖੁਫੀਆ ਵਿੰਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਉੱਤੇ ਹੋਏ ਹਮਲੇ ਨੂੰ ਖਾੜਕੂਆਂ ਅਤੇ ਗੈਂਗਸਟਰਾਂ ਦੀ ਸਾਂਝੀ ਕਾਰਵਾਈ ਦੱਸਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਬੱਬਰ ਖ਼ਾਲਸਾ ਇੰਨੈਸ਼ਨਲ ਨੇ ਗੈਂਗਸਟਰਾਂ ਨਾਲ ਮਿਲ ਕੇ ਹਮਲਾ ਕੀਤਾ ਹੈ। ਹਮਲਾਵਰਾਂ ਵਿੱਚੋਂ ਛੇ ਜਣੇ ਗ੍ਰਿਫਤਾਰ ਕੀਤੇ ਗਏ ਹਨ ਅਤੇ ਤਿੰਨ ਹੋਰਾਂ