19 ਸਤੰਬਰ ਨੂੰ SSP ਮੁਹਾਲੀ ਦੇ ਦਫ਼ਤਰ ਦਾ ਘਿਰਾਓ, ਔਰਤ ਨਾਲ ਬਦਸਲੂਕੀ ਦਾ ਮਾਮਲਾ
ਬਿਊਰੋ ਰਿਪੋਰਟ (ਮੁਹਾਲੀ, 15 ਸਤੰਬਰ 2025): ਸੋਮਵਾਰ ਨੂੰ ਐਸਸੀ ਬੀਸੀ ਮਹਾਂਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਸ 7 ਦੀਆਂ ਬੱਤੀਆਂ ’ਤੇ ਚੱਲ ਰਹੇ ਮੋਰਚੇ ’ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਵਿੱਚ ਇੱਕ ਔਰਤ ਮਨਦੀਪ ਕੌਰ ਪੁੱਤਰੀ ਹਰਦੀਪ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਥਾਣਾ ਸਿਟੀ ਖਰੜ ਜ਼ਿਲ੍ਹਾ ਮੁਹਾਲੀ ਵਿੱਚ ਉਸ ਨਾਲ ਬਦਸਲੂਕੀ ਕੀਤੀ ਗਈ ਹੈ। ਮਨਦੀਪ ਕੌਰ
