ਹੜ੍ਹਾਂ ਦੀ ਮਾਰ, ਪੰਜਾਬ ਲਈ ਖੜ੍ਹੇ ਪੰਜਾਬੀ, ਇੱਕ ਕਾਲ ‘ਤੇ ਇਕੱਠੇ ਕੀਤੇ 1.25 ਕਰੋੜ
- by Gurpreet Singh
- September 1, 2025
- 0 Comments
ਪੰਜਾਬ, ਜੋ ਆਪਣੀ ਉਦਾਰਤਾ ਅਤੇ ਸੇਵਾ ਭਾਵਨਾ ਲਈ ਜਾਣਿਆ ਜਾਂਦਾ ਹੈ, ਅੱਜ ਖੁਦ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਭਾਰੀ ਬਾਰਿਸ਼ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਸੂਬੇ ਦੇ 1312 ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਲਗਭਗ 3 ਲੱਖ ਏਕੜ ਵਿੱਚ ਫਸਲਾਂ ਅਤੇ ਆਲੀਸ਼ਾਨ ਘਰ 5 ਤੋਂ 15 ਫੁੱਟ ਪਾਣੀ
ਪੰਜਾਬ ‘ਚ ਹੜ੍ਹ ਪੀੜਤਾਂ ਲਈ ਅੱਗੇ ਆਏ ਰਾਜ ਕੁੰਦਰਾ, ਕਿਹਾ ਫਿਲਮ ‘ਮੇਹਰ’ ਤੋਂ ਹੋਣ ਵਾਲੀ ਕਮਾਈ ਪੰਜਾਬ ਹੜ੍ਹ ਰਾਹਤ ਲਈ ਦਿੱਤੀ ਜਾਵੇਗੀ
- by Gurpreet Singh
- September 1, 2025
- 0 Comments
ਇਸ ਸਮੇਂ ਪੰਜਾਬ ਵਿੱਚ ਹੜ੍ਹ ਵਰਗੀ ਸਥਿਤੀ ਹੈ। ਲੋਕ ਮੁਸੀਬਤ ਵਿੱਚ ਹਨ। ਅਜਿਹੀ ਸਥਿਤੀ ਵਿੱਚ, ਹਰ ਕੋਈ ਆਪਣੇ ਪਾਸਿਓਂ ਮਦਦ ਕਰਨ ਵਿੱਚ ਰੁੱਝਿਆ ਹੋਇਆ ਹੈ। ਇਸ ਦੌਰਾਨ, ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਅਦਾਕਾਰ ਰਾਜ ਕੁੰਦਰਾ ਵੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ
ਪੰਜਾਬ ‘ਚ ਅੱਜ ਵੀ ਭਾਰੀ ਬਾਰਿਸ਼, 8 ਜ਼ਿਲ੍ਹਿਆਂ ‘ਚ ਰੈੱਡ ਤੇ 7 ‘ਚ ਆਰੇਂਜ ਅਲਰਟ
- by Gurpreet Singh
- September 1, 2025
- 0 Comments
ਲੰਘੇ ਕੱਲ੍ਹ ਤੋਂ ਹੀ ਪੰਜਾਬ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਅੱਜ ਸਵੇਰ ਤੋਂ ਹੀ ਫ਼ਤਿਹਗੜ੍ਹ ਸਾਹਿਬ, ਮੁਹਾਲੀ. ਚੰਡੀਗੜ੍ਹ, ਪਟਿਆਲਾ, ਲੁਧਿਆਣਾ, ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂ ਪੈ ਰਿਹਾ ਹੈ। ਪੀਂਹ ਪੈ ਜਾਣ ਦੇ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ
ਹੜ੍ਹਾਂ ਵਿਚਾਲੇ CM ਭਗਵੰਤ ਮਾਨ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
- by Gurpreet Singh
- August 31, 2025
- 0 Comments
ਪੰਜਾਬ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੇਂਦਰ ਸਰਕਾਰ ਤੋਂ 60,000 ਕਰੋੜ ਰੁਪਏ ਦੇ ਬਕਾਇਆ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ। ਇਸ ਸੰਕਟਮਈ ਸਮੇਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ ਇਹ ਫੰਡ ਜ਼ਰੂਰੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਭ
ਪੰਜਾਬ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ, 3 ਸਤੰਬਰ ਤੱਕ ਛੁੱਟੀਆਂ ਦਾ ਐਲਾਨ
- by Gurpreet Singh
- August 31, 2025
- 0 Comments
ਪੰਜਾਬ ‘ਚ ਲਗਾਤਾਰ ਪੈ ਰਹੇ ਮੀਂਹ ਤੇ ਮੌਜੂਦਾ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਸੂਬੇ ਦੇ ਸਾਰੇ ਸਰਕਾਰੀ/ਏਡਿਡ /ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ 3 ਸਤੰਬਰ ਤੱਕ ਬੰਦ ਰਹਿਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖ਼ੁਦ ਐਲਾਨ ਕੀਤਾ ਹੈ ਕਿ ਸੂਬੇ ਦੇ ਸਾਰੇ ਸਕੂਲਾਂ ਵਿਚ 3 ਸਤੰਬਰ ਤੱਕ
ਕੰਧ ਡਿੱਗਣ ਨਾਲ ਬਜ਼ਰਗ ਦੀ ਮੌਤ, ਸਾਈਕਲ ‘ਤੇ ਜਾ ਰਿਹਾ ਸੀ ਖੇਤ
- by Gurpreet Singh
- August 31, 2025
- 0 Comments
ਮਾਨਸਾ ਵਿੱਚ ਅੱਜ, ਯਾਨੀ ਐਤਵਾਰ ਨੂੰ, ਮੀਂਹ ਕਾਰਨ ਇੱਟਾਂ ਦੇ ਭੱਠੇ ਦੇ ਗੋਦਾਮ ਦੀ ਕੰਧ ਡਿੱਗ ਗਈ, ਜਿਸ ਕਾਰਨ ਸਾਈਕਲ ‘ਤੇ ਜਾ ਰਹੇ ਇੱਕ ਕਿਸਾਨ ਦੀ ਮੌਤ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਹ ਹਾਦਸਾ ਪਿੰਡ ਜਵਾਹਰਕੇ ਵਿੱਚ ਵਾਪਰਿਆ। ਮ੍ਰਿਤਕ ਦੀ ਪਛਾਣ 58 ਸਾਲਾ ਕਿਸਾਨ ਜਗਜੀਵਨ ਸਿੰਘ ਵਜੋਂ ਹੋਈ ਹੈ। ਇਹ
ਸਤਲੁਜ ਦੇ ਪਾਣੀ ਦਾ ਪੱਧਰ ਵਧਣ ਕਾਰਨ ਫਾਜ਼ਿਲਕਾ ਵਿੱਚ ਬੰਨ੍ਹ ਟੁੱਟਿਆ
- by Gurpreet Singh
- August 31, 2025
- 0 Comments
ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ, ਮੁਹਾਰ ਜਮਸ਼ੇਰ ਪਿੰਡ ਨੇੜੇ ਸਤਲੁਜ ਨਦੀ ਦੇ ਨਾਲ ਵਗਦੇ ਨਾਲੇ ਦਾ ਬੰਨ੍ਹ ਟੁੱਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਪਿੰਡ ਵਾਸੀਆਂ ਨੇ ਆਪਣੇ ਸਰੋਤਾਂ ਨਾਲ 1.25 ਲੱਖ ਰੁਪਏ ਇਕੱਠੇ ਕਰਕੇ 1500-1600 ਟਰੈਕਟਰ ਟਰਾਲੀਆਂ ਮਿੱਟੀ ਨਾਲ ਭਰ ਕੇ ਇੱਕ ਮਜ਼ਬੂਤ ਬੰਨ੍ਹ ਬਣਾਇਆ ਸੀ। ਇਸ ਨੂੰ ਤਿਆਰ ਕਰਨ ਵਿੱਚ 10 ਦਿਨ ਲੱਗੇ।
ਪੰਜਾਬੀ ਯੂਨੀਵਰਸਿਟੀ ਵਿਵਾਦ, PU ਦੇ ਵੀਸੀ ਨੇ ਮੁਆਫ਼ੀ ਮੰਗੀ
- by Gurpreet Singh
- August 31, 2025
- 0 Comments
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਜਗਦੀਪ ਸਿੰਘ, ਡੀਨ ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਦਵਿੰਦਰ ਸਿੰਘ, ਪਬਲੀਕੇਸ਼ਨ ਬਿਊਰੋ ਇੰਚਾਰਜ ਹਰਜਿੰਦਰਪਾਲ ਸਿੰਘ ਕਾਲੜਾ ਅਤੇ ਹੋਰਾਂ ‘ਤੇ ‘ਮਹਾਨ ਕੋਸ਼’ ਦੀਆਂ ਗ਼ਲਤੀਆਂ ਵਾਲੀਆਂ ਕਾਪੀਆਂ ਨੂੰ “ਦੱਬਣ ਲਈ ਟੋਏ ਪੁੱਟਣ” ਦਾ ਦੋਸ਼ ਲੱਗਾ। ਵੀਸੀ ਨੇ ਲਿਖਤੀ ਮੁਆਫ਼ੀ ਮੰਗਦਿਆਂ ਸਪੱਸ਼ਟ ਕੀਤਾ ਕਿ ਗ਼ਲਤ ਕਾਪੀਆਂ ਨਸ਼ਟ ਕਰਨ ਪਿੱਛੇ ਕੋਈ ਗਲਤ ਇਰਾਦਾ ਨਹੀਂ ਸੀ। ਯੂਨੀਵਰਸਿਟੀ
ਪਿਛਲੇ ਛੇ ਮਹੀਨੇ ਤੋਂ ਲਾਪਤਾ ਸਿੱਖਿਆ ਬੋਰਡ ਦਾ ਸਹਾਇਕ ਸੁਖਵਿੰਦਰ ਸਿੰਘ
- by Gurpreet Singh
- August 31, 2025
- 0 Comments
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੀਨੀਅਰ ਸਹਾਇਕ ਸੁਖਵਿੰਦਰ ਸਿੰਘ 26 ਫਰਵਰੀ 2025 ਤੋਂ ਆਪਣੇ ਪਿੰਡ ਚੁੰਨੀ ਖੁਰਦ, ਫਤਿਹਗੜ੍ਹ ਸਾਹਿਬ ਤੋਂ ਲਾਪਤਾ ਹੈ। ਫਤਿਹਗੜ੍ਹ ਸਾਹਿਬ ਪੁਲਿਸ ਨੇ ਅਜੇ ਤੱਕ ਐਫ.ਆਈ.ਆਰ. ਦਰਜ ਨਹੀਂ ਕੀਤੀ ਅਤੇ ਸਿਰਫ ਡੀ.ਡੀ.ਆਰ. ਲਿਖ ਕੇ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਪ੍ਰਧਾਨ ਰਮਨਦੀਪ ਕੌਰ ਗਿੱਲ ਅਤੇ
