11 ਦਸੰਬਰ ਨੂੰ ਪਹੁੰਚੋ ਸਿੰਘੂ ਬਾਰਡਰ, ਤੁਹਾਡੇ ਨਾਂ ਆਇਆ ਏ ਸੁਨੇਹਾ…
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ 11 ਦਸੰਬਰ ਨੂੰ ਸਿੰਘੂ ਬਾਰਡਰ ਉੱਤੇ ਪਹੁੰਚਣ ਦਾ ਸੱਦਾ ਦਿੱਤਾ ਹੈ।
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ 11 ਦਸੰਬਰ ਨੂੰ ਸਿੰਘੂ ਬਾਰਡਰ ਉੱਤੇ ਪਹੁੰਚਣ ਦਾ ਸੱਦਾ ਦਿੱਤਾ ਹੈ।
ਦਸਵੀਂ ਦੀ ਪ੍ਰੀਖਿਆ 'ਚ ਮੈਰਿਟ 'ਤੇ ਆਈ ਮਨਵੀਰ ਨੇ ਆਪਣੀ ਨਿੱਕੀ ਭੈਣ ਸਮੇਤ ਡਿਪਟੀ ਕਮਿਸ਼ਨਰ ਤੋਂ ਲਈ ਜੀਵਨ ਦੀ ਸੇਧ
ਭਾਈ ਅੰਮ੍ਰਿਤਪਾਲ ਸਿੰਗ ਨੇ ਗੁਰੂ ਘਰਾਂ ਵਿੱਚ ਕੁਰਸੀਆਂ ਰੱਖਣ ਨੂੰ ਦੱਸਿਆ ਚਰਚ ਕਲਚਰ
ਪਿੰਡ ਤਲਵੰਡੀ ਵਿਰਕ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਟਰੈਕਟਰ ਦੀਆਂ ਤਵੀਆਂ ‘ਚ ਵੱਜਣ ਕਾਰਨ ਮੌਤ ਹੋ ਗਈ ਹੈ।
ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਗਲੇ ਚਾਰ ਦਿਨਾਂ ਤੱਕ ਮਾਝਾ, ਦੁਆਬਾ ਅਤੇ ਮਾਲਵੇ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਰਹੇਗੀ।
ਤਰਨਤਾਰਨ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਧਰਨਿਆਂ ਦਰਮਿਆਨ ਇੱਕ ਮੰਦੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਜ਼ਿਲਾ ਤਰਨਤਾਰਨ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਧਰਨਾ ਲਾ ਕੇ ਬੈਠੇ ਇੱਕ ਕਿਸਾਨ ਦੀ ਅਚਾਨਕ ਸਿਹਤ ਢਿੱਲੀ ਹੋਣ ਕਾਰਨ ਮੌਤ ਹੋ ਗਈ ਹੈ। ਕਿਸਾਨ ਮਜ਼ਦੂਰ ਸਘਰੰਸ ਕਮੇਟੀ ਯੂਨੀਅਨ ਨਾਲ ਸਬੰਧ ਰੱਖਣ ਵਾਲੇ ਇਸ
ਨਕੋਦਰ ਮਾਮਲੇ 'ਚ ਜਖ਼ਮੀ ਮੁਲਾਜ਼ਮ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ।ਮਾਨ ਸਰਕਾਰ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਮਨਦੀਪ ਸਿੰਘ ਨੂੰ 1 ਕਰੋੜ ਰੁਪਏ ਦੀ ਗ੍ਰੇਸ਼ੀਆ ਰਾਸ਼ੀ ਅਦਾ ਕਰੇਗੀ।
ਇੱਕ ਕੱਪੜਾ ਵਪਾਰੀ ਦਾ 30 ਲੱਖ ਦੀ ਫਿਰੌਤੀ ਨਾ ਦੇਣ ’ਤੇ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿਦਿਆਰਥਣ ਕੁਮਾਰੀ ਮੁਸਕਾਨ ਨੂੰ ਖੋਜ ਲਈ ਫੈਲੋੋਸ਼ਿਪ ਹਾਸਲ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ |
ਡੇਰਾਬੱਸੀ ਦੀ ਰਾਮਗੜ੍ਹ ਸੜਕ ’ਤੇ ਪੰਚਕੂਲਾ ਨਾਲ ਲੱਗਦੇ ਪਿੰਡ ਕਕਰਾਲੀ ਤੋਂ ਭੇਤਭਰੀ ਹਾਲਤ ਵਿੱਚ ਚਾਰ ਬੱਚੇ ਲਾਪਤਾ ਹੋ ਗਏ ਹਨ। ਇਹ ਚਾਰੋਂ ਆਪਸ ਵਿੱਚ ਦੋਸਤ ਹਨ।