India Punjab

CBSE ਨੇ ਐਲਾਨਿਆ ਨਤੀਜਾ, ਮੁੰਡੇ ਫਿਰ ਕੁੜੀਆਂ ਤੋਂ ਹਾਰੇ

‘ਦ ਖ਼ਾਲਸ ਬਿਊਰੋ :- ਸੀਬੀਐੱਸਈ ਨੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। 99.37 ਫੀਸਦ ਵਿਦਿਆਰਥੀ ਪਾਸ ਹੋਏ ਹਨ। 99.13 ਫੀਸਦ ਮੁੰਡੇ ਪਾਸ ਹੋਏ ਹਨ। 99.67 ਕੁੜੀਆਂ ਪਾਸ ਹੋਈਆਂ ਹਨ। 13,04,561 ਵਿਦਿਆਰਥੀਆਂ ਨੇ ਪੇਪਰ ਲਈ ਆਪਣੇ-ਆਪ ਨੂੰ ਰਜਿਸਟਰ ਕੀਤਾ ਸੀ ਅਤੇ 12,96,318 ਵਿਦਿਆਰਥੀਆਂ ਨੇ 99.37 ਫੀਸਦ ਨਾਲ 12ਵੀਂ ਜਮਾਤ ਪਾਸ ਕੀਤੀ ਹੈ। 12ਵੀਂ

Read More
Punjab

ਆ ਗਏ ਬਿਨਾਂ ਪੇਪਰਾਂ ਵਾਲੇ 12ਵੀਂ ਜਮਾਤ ਦੇ ਨਤੀਜੇ

‘ਦ ਖ਼ਾਲਸ ਬਿਊਰੋ :- ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਬਾਰ੍ਹਵੀਂ ਜਮਾਤ ਵਿੱਚੋਂ 96.48 ਫੀਸਦੀ ਰਿਹਾ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 97.34 ਰਹੀ ਹੈ ਜਦਕਿ 95.74 ਲੜਕੇ ਪਾਸ ਹੋਏ ਹਨ। ਬੋਰਡ ਦੀ ਵੈੱਬਸਾਈਟ ਉੱਤੇ ਵਿਦਿਆਰਥੀਆਂ ਦੇ ਵੇਖਣ ਲਈ ਨਤੀਜਾ ਕੱਲ੍ਹ ਉਪਲੱਬਧ ਹੋਵੇਗਾ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ

Read More
Punjab

ਸਿੱਧੂ ਵੱਲੋਂ ਮਿਲਣੀਆਂ ਦਾ ਦੌਰ ਜਾਰੀ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਚਾਰ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਦੇ ਨਾਲ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਖੇ ਬੈਠਕ ਕਰ ਰਹੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਰੋਪੜ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਮਲੇਰਕੋਟਲਾ ਦੇ ਆਹੁਦੇਦਾਰਾਂ ਸ਼ਾਮਿਲ ਹਨ। ਬਾਅਦ ਦੁਪਹਿਰ ਉਹ ਕਾਂਗਰਸ ਦੇ ਦਲਿਤ ਨੇਤਾਵਾਂ ਦੇ ਨਾਲ ਇੱਕ ਵੱਖਰੀ ਮੀਟਿੰਗ ਕਰਨਗੇ। ਸਿੱਧੂ ਨੇ

Read More
Punjab

ਸਰਕਾਰ ਮੁਲਾਜ਼ਮਾਂ ਅੱਗੇ ਲਿਫ਼ੀ

‘ਦ ਖ਼ਾਲਸ ਬਿਊਰੋ :- ਪੰਜਾਬ ਯੂ ਟੀ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੱਲ੍ਹ ਪਟਿਆਲਾ ਵਿੱਚ ਕੀਤੀ ਵਿਸ਼ਾਲ ਰੈਲੀ ਤੋਂ ਬਾਅਦ ਸਰਕਾਰ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ‘ਤੇ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਸੱਦ ਲਈ ਹੈ। ਕੈਬਨਿਟ ਕਮੇਟੀ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਸਰਕਾਰ

Read More
Punjab

ਨਵਜੋਤ ਸਿੱਧੂ ਨੂੰ ਪਹਿਲਾ ਝਟਕਾ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਫੇਰੀ ਦੇ ਪਹਿਲੇ ਦਿਨ ਤਿੰਨ ਜ਼ਿਲ੍ਹਿਆਂ ਦੇ ਨੇਤਾਵਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। ਪਹਿਲੀ ਮੀਟਿੰਗ ਲੁਧਿਆਣਾ ਅਤੇ ਦੂਜੀ ਜਲੰਧਰ ਵਿੱਚ ਰੱਖੀ ਗਈ ਸੀ। ਕੱਲ੍ਹ ਦੀ ਤੀਜੀ ਕਪੂਰਥਲਾ ਦੇ ਵਿਧਾਇਕਾਂ ਦੀ ਬੁਲਾਈ ਮੀਟਿੰਗ ਵਿੱਚ ਸਿਰਫ ਇੱਕ ਵਿਧਾਇਕ ਹੀ ਪਹੁੰਚਿਆ, ਜਿਸ ਨਾਲ

Read More
India Punjab

ਕਿਸਾਨ ਸੰਸਦ ਨੇ ਇੱਕ ਹੋਰ ਕਾਨੂੰਨ ਕੀਤਾ ਰੱਦ

‘ਦ ਖ਼ਾਲਸ ਬਿਊਰੋ :- ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਨੇ ਅੱਜ ਆਪਣੀ 6ਵੇਂ ਦਿਨ ਦੀ ਕਾਰਵਾਈ ਜਾਰੀ ਰੱਖੀ। ਭਾਰੀ ਮੀਂਹ ਪੈਣ ਅਤੇ ਸੰਸਦ ਦੇ ਖੇਤਰ ਵਿੱਚ ਪਾਣੀ ਭਰ ਜਾਣ ਦੇ ਬਾਵਜੂਦ ਵੀ ਯੋਜਨਾਬੱਧ ਸਮੇਂ ਅਨੁਸਾਰ ਕਿਸਾਨ ਸੰਸਦ ਦੀ ਕਾਰਵਾਈ ਨਿਰਵਿਘਨ ਜਾਰੀ ਰਹੀ। ਅੱਜ ਵੀ ਕੇਂਦਰ ਸਰਕਾਰ ਦੁਆਰਾ 2020 ਵਿੱਚ ਲਿਆਂਦੇ ਗਏ ਕੰਟਰੈਕਟ ਫਾਰਮਿੰਗ ਐਕਟ ‘ਤੇ ਬਹਿਸ

Read More
India Punjab

Good News-ਓਬੀਸੀ ਤੇ ਆਰਥਿਕ ਪੱਖੋਂ ਕਮਜ਼ੋਰ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਸਰਕਾਰ ਦਾ ਤੋਹਫਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰੀ ਸਿਹਤ ਮੰਤਰਾਲੇ ਨੇ ਆਲ ਇੰਡੀਆ ਕੋਟਾ (ਏ.ਆਈ.ਕਿਊ) ਸਕੀਮ ਤਹਿਤ ਅੰਡਰਗ੍ਰੈਜੁਏਟ (ਯੂ.ਜੀ.) ਅਤੇ ਪੋਸਟ ਗ੍ਰੈਜੂਏਟ (ਪੀ.ਜੀ.) ਮੈਡੀਕਲ ਲਈ ਓ.ਬੀ.ਸੀ ਲਈ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ 27 ਫੀਸਦ ਅਤੇ 10 ਫੀਸਦ ਕੋਟੇ ਲਈ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਹਰ ਸਾਲ ਐਮਬੀਬੀਐਸ ਵਿਚ 1,500 ਓਬੀਸੀ ਵਿਦਿਆਰਥੀਆਂ ਅਤੇ

Read More
Punjab

ਪੁਰਾਤੱਤਵ ਵਿਭਾਗ ਨੇ ਸਾਰਿਆਂ ਦੀ ਸੋਚ ਤੋਂ ਉਲਟ ਦਿੱਤਾ ਸਪੱਸ਼ਟੀਕਰਨ

‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਬਣ ਰਹੇ ਨਵੇਂ ਜੋੜਾ ਘਰ ਵਿਖੇ ਖੁਦਾਈ ਦੌਰਾਨ ਕੁੱਝ ਪੁਰਾਤਨ ਇਮਾਰਤਾਂ ਮਿਲਣ ਤੋਂ ਬਾਅਦ ਪੁਰਾਤੱਤਵ ਵਿਭਾਗ ਦੀ ਟੀਮ ਨੇ ਜਾਂਚ ਤੋਂ ਬਾਅਦ ਅੰਮ੍ਰਿਤਸਰ ਦੇ ਡੀਸੀ ਨੂੰ ਰਿਪੋਰਟ ਵਿੱਚ ਸਪੱਸ਼ਟ ਕੀਤਾ ਕਿ ਪੁਟਾਈ ਵਾਲੀ ਥਾਂ ‘ਤੇ ਕੇਂਦਰ ਦੇ ਪਾਸੇ ਨਕਸ਼ੇ ਵਿੱਚ ਕੋਈ ਇਤਿਹਾਸਕ ਇਮਾਰਤ ਨਹੀਂ ਹੈ।

Read More
Punjab

ਸੰਸਦ ਦੋ ਵਜੇ ਤੱਕ ਮੁਲਤਵੀ

‘ਦ ਖ਼ਾਲਸ ਬਿਊਰੋ :- ਅੱਜ ਵਿਧਾਨ ਸਭਾ ਸੈਸ਼ਨ ਹੰਗਾਮੇ ਨਾਲ ਸ਼ੁਰੂ ਹੋਇਆ। ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਵੱਲੋਂ ਪੈਗਾਸਸ ਜਾਸੂਸੀ ਮਾਮਲੇ ਦੇ ਮੁੱਦੇ ‘ਤੇ ਚਰਚਾ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਆਵਾਜ਼ ਉਠਾਈ ਗਈ, ਜਿਸਦੀ ਸਪੀਕਰ ਨੇ ਇਜਾਜ਼ਤ ਨਹੀਂ ਦਿੱਤੀ। ਵਿਰੋਧੀ ਧਿਰ ਦੇ

Read More
Punjab

ਸਰਕਾਰ ਦੀ ਡਾਕਟਰਾਂ ਨੂੰ ਸੁੱਕੀ ਸ਼ਾਬਾਸ਼

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਕੋਰੋਨਾ ਦੌਰਾਨ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਕਰੇਗੀ। ਸਿਹਤ ਅਤੇ ਪਰਿਵਾਰ ਭਲਾਈ ਵਮਭਾਗ ਵੱਲੋਂ 31 ਜੁਲਾਈ ਨੂੰ ਚੰਡੀਗੜ੍ਹ ਵਿਖੇ ਸਨਮਾਨ ਸਮਾਰੋਹ ਰੱਖਿਆ ਗਿਆ ਹੈ। ਜਿਨ੍ਹਾਂ ਡਾਕਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਉਨ੍ਹਾਂ ਵਿੱਚ ਡਾ.ਰਾਜੇਸ਼ ਭਾਸਕਰ, ਡਾ.ਚਰਨਜੀਤ ਸਿੰਘ, ਡਾ.ਮੁਨੀਸ਼, ਡਾ. ਤੇਜਵੰਤ ਸਿੰਘ, ਡਾ.ਦੀਪਤੀ ਸ਼ਰਮਾ, ਡਾ. ਸ਼ਲੇਸ਼, ਡਾ. ਸਰਬਜੀਤ ਸਿੰਘ,

Read More