ਸਾਬਕਾ ਮੰਤਰੀ ਧਰਮਸੋਤ ਤੋਂ ਬਾਅਦ ਹੁਣ ਪੁੱਤਰ ‘ਤੇ ਵੀ ਵਿਜੀਲੈਂਸ ਦਾ ਸ਼ਿਕੰਜਾ,ਬਣਿਆ ਆਹ ਕਾਰਨ
ਚੰਡੀਗੜ੍ਹ : ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵਿਜੀਲੈਂਸ ਦੇ ਅੜਿਕੇ ਆਉਣ ਤੋਂ ਬਾਅਦ ਹੁਣ ਉਹਨਾਂ ਦੇ ਪੁੱਤਰ ਹਰਪ੍ਰੀਤ ਸਿੰਘ ਦੀਆਂ ਮੁਸ਼ਕਿਲਾਂ ਵੀ ਵੱਧ ਗਈਆਂ ਹਨ। ਵਿਜੀਲੈਂਸ ਨੇ ਹੁਣ ਹਰਪ੍ਰੀਤ ਸਿੰਘ ਖਿਲਾਫ਼ ਵੀ ਮਾਮਲਾ ਕੀਤਾ ਦਰਜ ਕੀਤਾ ਹੈ। ਉਸ ‘ਤੇ ਮੁਹਾਲੀ ‘ਚ ਗਲਤ ਤਰੀਕੇ ਨਾਲ ਪਲਾਟ ਖਰੀਦਣ ਦੇ ਇਲਜ਼ਾਮ ਲੱਗੇ ਹਨ। ਵਿਜੀਲੈਂਸ ਮੁਤਾਬਕ ਹਰਪ੍ਰੀਤ
