India International Punjab

ਪਾਕਿਸਤਾਨ ਦੇ ਇਸ ਇਲਾਕੇ ‘ਚ ਕਿ ਰਪਾਨ ਨਹੀਂ ਲਿਜਾ ਸਕਦੇ ਸਿੱਖ

‘ਦ ਖ਼ਾਲਸ ਟੀਵੀ ਬਿਊਰੋ:- ਸਿੱਖ ਧਰਮ ਆਪਣੀ ਸੰਗਤ ਨੂੰ ਪੰਜ ਕਕਾਰ, ਕੇਸ਼, ਕੜਾ, ਕੰਘਾ, ਕੱਛਾ ਤੇ ਕਿ ਰਪਾਨ ਧਾਰਣ ਕਰਨ ਤੇ ਇਸਦੀ ਪਾਲਣਾ ਕਰਨ ਲਈ ਕਹਿੰਦਾ ਹੈ, ਪਰ ਪਾਕਿਸਤਾਨ ਦੇ ਖੈਬਰਪਖਤੂਨਖਵਾ ਵਿੱਚ ਸਿੱਖਾਂ ਨੂੰ ਜਨਤਕ ਤੌਰ ਉੱਤੇ ਕਿਰਪਾਨ (ਛੋਟਾ ਸਿਰੀ ਸਾਹਿਬ) ਲੈ ਕੇ ਜਾਣ ਦੀ ਇਜਾਜਤ ਨਹੀਂ ਹੈ। ‘ਦ ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਦੇ ਮੁਤਾਬਿਕ

Read More
Punjab

ਕੈਪਟਨ ‘ਤੇ ਤਲਵਾਰ ਵਾਂਗ ਡਿੱਗਣਗੇ ਸਿੱਧੂ ਦੇ ਅੱਜ ਦੇ ਬੋਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਦੇ ਰਾਮ ਤਲਾਈ ਮੰਦਰ ਵਿਖੇ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਨਿਸ਼ਾਨੇ ਕੱਸੇ ਹਨ। ਸਿੱਧੂ ਕੈਪਟਨ ‘ਤੇ ਨਿਸ਼ਾਨਾ ਕੱਸਦਿਆਂ-ਕੱਸਦਿਆਂ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਏ ਅਤੇ ਜੋ ਵੀ ਮੂੰਹ ਵਿੱਚ ਆਈ ਗਿਆ, ਕੈਪਟਨ ਨੂੰ ਬੋਲੀ ਗਏ। ਆਉ, ਦੇਖਦੇ

Read More
India Punjab

ਰੰਧਾਵਾ ਨੇ ਪੰਜਾਬ ਪੁਲਿਸ ‘ਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਸਬੰਧੀ ਡੀਜੀਪੀ ਤੋਂ ਮੰਗੀ ਰਿਪੋਰਟ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਵਿੱਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਬਾਰੇ ਅੱਜ ਛਪੀਆਂ ਮੀਡੀਆ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਸੂਬੇ ਦੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਵਿੱਚ ਹੋਈ ਭਰਤੀ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ। ਇੱਕ ਪ੍ਰੈਸ ਬਿਆਨ ਜਾਰੀ

Read More
India Punjab

ਭਾਜਪਾ ਦੀ ਵੋਟਰਾਂ ਨੇ ਅਕਲ ਟਿਕਾਣੇ ਲਿਆਂਦੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਲਕ ਦੇ ਚਾਰ ਰਾਜਾਂ ਵਿੱਚ ਤਿੰਨ ਲੋਕ ਸਭਾ ਅਤੇ 29 ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਅਸਾਮ ਨੂੰ ਛੱਡ ਕੇ ਬਾਕੀ ਦੇ ਤਿੰਨ ਰਾਜਾਂ ਵਿੱਚ ਭਾਜਪਾ ਦੇ ਪੈਰ ਨਹੀਂ ਲੱਗਣ ਦਿੱਤੇ। ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਅਤੇ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ

Read More
India Punjab

ਬਾਂਦਰਾਂ ਨੂੰ ਪੈਣਗੇ ਭੁਲੇਖੇ : ਯੂਪੀ ਦੇ ਇਸ ਰੇਲਵੇ ਸਟੇਸ਼ਨ ਦੀ ਰਾਖੀ ਕਰਨਗੇ ‘ਲੰਗੂਰ’

‘ਦ ਖ਼ਾਲਸ ਟੀਵੀ ਬਿਊਰੋ:-ਦੇਸ਼ ਦੇ ਪਹਾੜੀ ਇਲਾਕਿਆਂ ਤੋਂ ਇਲਾਵਾ ਰੇਲਵੇ ਸਟੇਸ਼ਨਾਂ ਉੱਤੇ ਤੁਸੀਂ ਬਾਂਦਰਾਂ ਨੂੰ ਲੋਕਾਂ ਨੂੰ ਪਰੇਸ਼ਾਨ ਕਰਦਿਆਂ ਦੇਖਿਆ ਹੋਵੇਗਾ। ਇਹ ਕਈ ਦਿੱਕਤਾਂ ਪੈਦਾ ਕਰਦੇ ਹਨ ਤੇ ਕਈ ਵਾਰ ਲੋਕਾਂ ਲਈ ਹਾਨੀਕਾਰਕ ਵੀ ਸਾਬਤ ਹੁੰਦੇ ਹਨ। ਅਕਸਰ ਇਹ ਬਾਂਦਰ ਰੇਲਵੇ ਸਟੇਸ਼ਨਾਂ ਉੱਤੇ ਬੈਠੇ ਲੋਕਾਂ ਦਾ ਖਾਣ ਪੀਣ ਤੇ ਹੋਰ ਵਰਤੋਂ ਦਾ ਸਾਮਾਨ ਚੁੱਕ ਕੇ

Read More
India Punjab

ਜਥੇਦਾਰ ਨੇ ਭਾਰਤ ਸਰਕਾਰ ਦੀ ਕੀਤੀ ਮੁਗਲਾਂ ਨਾਲ ਤੁਲਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 1984 ਸਿੱਖ ਕਤ ਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ 1, 2 ਅਤੇ 3 ਨਵੰਬਰ ਸਿੱਖ ਕੌਮ ਲਈ ਬਹੁਤ ਹੀ ਅਸਹਿ ਹਨ ਕਿਉਂਕਿ 1984 ਵਿੱਚ 1, 2 ਅਤੇ 3 ਨਵੰਬਰ ਨੂੰ ਆਜ਼ਾਦ ਭਾਰਤ ਦੇ ਅੰਦਰ ਦਿੱਲੀ

Read More
India Punjab

“ਪਾਣੀ ਪਾਣੀ” ਗਾਣੇ ਦੀ ਮਿਹਨਤ ‘ਤੇ ਕਿਤੇ ਫਿਰ ਨਾ ਜਾਵੇ ਪਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ (Animal Welfare Board Of India) ਨੇ ਗਾਇਕ ਬਾਦਸ਼ਾਹ ਦੇ ਗਾਣੇ ‘ਪਾਣੀ ਪਾਣੀ’ ਦੇ ਨਿਰਮਾਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪ੍ਰੋ. ਪੰਡਿਤਰਾਓ ਧਰੇਨਵਰ ਵੱਲੋਂ ਇਸ ਗਾਣੇ ਦੀ ਐਲਬਮ ਵਿੱਚ ਦਿਖਾਏ ਗਏ ਊਠਾਂ ਅਤੇ ਘੋੜਿਆਂ ‘ਤੇ ਇਤਰਾਜ਼ ਕਰਦਿਆਂ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੂੰ

Read More
Punjab

ਸਿੱਧੂ ਦੇ ਮਨ ਦੀ ਪੁੱਗੀ, APS ਦਿਓਲ ਨੇ ਦਿੱਤਾ ਅਸਤੀਫ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਏਪੀਐੱਸ ਦਿਓਲ ਨੇ ਏਜੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਿਓਲ ਦੇ ਅਸਤੀਫ਼ੇ ਉੱਤੇ 1 ਨਵੰਬਰ ਦੀ ਤਰੀਕ ਪਈ ਹੋਈ ਹੈ, ਯਾਨਿ ਕਿ ਕੱਲ੍ਹ ਹੀ ਏਪੀਐੱਸ ਦਿਓਲ ਵੱਲੋਂ ਅਸਤੀਫ਼ਾ ਦਿੱਤਾ ਗਿਆ ਸੀ। ਦਿਓਲ ਨੇ ਆਪਣੇ ਅਸਤੀਫ਼ੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਦਿਓਲ ਨੇ ਕਿਹਾ ਕਿ ਮੈਂ

Read More
Punjab

ਕਾਂਗਰਸ ‘ਚ ਰਹਿਣਾ ਕੈਪਟਨ ਦੇ ਵੱਸ ਨਹੀਂ ਰਿਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕੈਪਟਨ ਦੀ ਨਵੀਂ ਪਾਰਟੀ ‘ਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਵਿੱਚ ਰਹਿਣਾ ਕੈਪਟਨ ਦੇ ਵੱਸ ਨਹੀਂ ਰਹਿ ਗਿਆ। ਇਸ ਤੋਂ ਵੱਧ ਕੋਈ ਜ਼ਲਾਲਤ ਨਹੀਂ ਹੋ ਸਕਦੀ। ਕੈਪਟਨ ਦੇ ਸੱਤ ਸਫਿਆਂ ਦੇ ਅਸਤੀਫ਼ੇ ਵਿੱਚ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਹਾਂ

Read More
Punjab

ਵਿੱਤ ਵਿਭਾਗ ਨੇ ਸੂਬੇ ਦੇ CM ਨੂੰ ਕੀਤਾ ਜ਼ਲੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਵਿੱਤ ਵਿਭਾਗ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਵਿੱਤ ਵਿਭਾਗ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜ਼ਲੀਲ ਕੀਤਾ ਹੈ ਕਿਉਂਕਿ ਕੱਲ੍ਹ ਦੀ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਦੇ ਐਲਾਨ ਅਨੁਸਾਰ ਜੁਲਾਈ ਤੋਂ 11% ਡੀਏ ਲਈ

Read More