Punjab

ਝੂਠਾ ਪੁਲਿਸ ਮੁਕਾਬਲਾ : ਦੋ ਸਾਬਕਾ ਪੁਲੀਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ, ਪੰਜ-ਪੰਜ ਲੱਖ ਰੁਪਏ ਜੁਰਮਾਨਾ

ਸ਼ਿਕਾਇਤਕਰਤਾ ਲਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਪੱਤਰ ਦੀ ਲਾਸ਼ ਵੀ ਨਹੀਂ ਦਿੱਤੀ ਤੇ ਖੁਦ ਹੀ ਸਸਕਾਰ ਕਰ ਦਿੱਤਾ ਸੀ। ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਕਰੀਬ 30 ਸਾਲ ਤੱਕ ਚੱਲੀ।

Read More
Punjab

ਔਰਤ ਨੇ ਦੋ ਬੱਚਿਆ ਸਮੇਤ ਨਹਿਰ ‘ਚ ਮਾਰੀ ਛਾਲ, ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦੱਸੀ ਸੀ ਵਜ੍ਹਾ..

ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾ ਔਰਤ ਨੇ ਲਾਈਵ ਹੋ ਕੇ ਆਪਣੇ ਪਤੀ, ਸਹੁਰਾ, ਸੱਸ ਤੇ ਜਠਾਣੀ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਸੀ।

Read More
India Punjab

Azadi Quest: ਬੱਚਿਆ ਤੋਂ ਲੈ ਕੇ ਵੱਡਿਆ ਲਈ ਸਰਕਾਰ ਦਾ ਅਨੋਖਾ ਤੋਹਫ਼ਾ, ਖੇਡੋ ਗੇਮ ਤੇ ਜਿੱਤੋ ਇਨਾਮ…

ਅਜ਼ਾਦੀ ਕੁਐਸਟ ਦੀਆਂ ਪਹਿਲੀਆਂ ਦੋ ਗੇਮਾਂ ਭਾਰਤ ਦੇ ਸੁਤੰਤਰਤਾ ਸੰਘਰਸ਼ ਦੀ ਕਹਾਣੀ ਦੱਸਦੀਆਂ ਹਨ, ਮੁੱਖ ਮੀਲ ਪੱਥਰਾਂ ਅਤੇ ਨਾਇਕਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਖੇਡ ਦੀ ਸਮੱਗਰੀ ਆਸਾਨ ਹੈ, ਪਰ ਵਿਆਪਕ ਹੈ। ਇਹ ਆਨਲਾਈਨ ਲਰਨਿੰਗ ਮੋਬਾਈਲ ਗੇਮਜ਼ ਸੀਰੀਜ਼ ਜ਼ਿੰਗਾ ਇੰਡੀਆ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

Read More
Punjab

ਸਿੱਧੂ ਦੇ ਪਿਤਾ ਦੇ ਦੋਸ਼ੀ ਬਾਰੇ ਮਾਨਸਾ ਦੇ SSP ਗੌਰਵ ਤੂਰਾ ਦੀ press conference

ਮਾਨਸਾ : ਜਿਲ੍ਹਾ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦਿੱਤੀ ਹੈ। ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈ ਮੇਲ ਦੇ ਜਰੀਏ ਧਮਕੀਆਂ ਦੇਣ ਵਾਲੇ ਇੱਕ ਸ਼ਖਸ ਨੂੰ ਮਾਨਸਾ ਪੁਲਿਸ ਗਿ੍ਫ਼ਤਾਰ

Read More
Punjab

ਬੀਜੇਪੀ ਦੇ ਸਾਰੇ ਦਾਅਵਿਆਂ ਨੂੰ ‘ਆਪ’ ਨੇ ਠੁਕਰਾਇਆ

'ਆਪ' ਆਗੂ ਨੇ ਆਪਣੇ ਮੀਡੀਆ ਸੰਬੋਧਨ 'ਚ ਦਾਅਵਾ ਕੀਤਾ ਕਿ ਪਿਛਲੇ 6 ਮਹੀਨਿਆਂ 'ਚ 'ਆਪ' ਸਰਕਾਰ ਨੇ 17000 ਨਵੀਆਂ ਨੌਕਰੀਆਂ ਦਿੱਤੀਆਂ ਹਨ ਅਤੇ 9000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੈ।

Read More
Punjab

ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀ ਹੋਏ SYL ਮੁੱਦੇ ‘ਤੇ ਇੱਕ ਮੱਤ,ਖਹਿਰਾ ਨੇ ਕੀਤਾ ਵਿਰੋਧ

ਹਰਿਆਣਾ :  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਦੌਰਾਨ ਚਰਚਾ ਵਿੱਚ ਚੱਲ ਰਹੇ SYL  ਮੁੱਦੇ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ।ਉਹਨਾਂ ਕਾਂਗਰਸ ਤੇ ਭਾਜਪਾ ‘ਤੇ ਵਰਦਿਆਂ ਉਹਨਾਂ  ਨੂੰ ਇਸ ਮਾਮਲੇ ਨੂੰ ਇੰਨੇ ਸਾਲਾਂ ਤੱਕ ਲਮਕਾਉਣ ਲਈ ਜਿੰਮੇਵਾਰ ਦੱਸਿਆ ਹੈ।ਉਹਨਾਂ

Read More
India International Punjab Sports

ਅਰਸ਼ਦੀਪ ਸਿੰਘ ਨਾਲ ਹੁਣ ਦੁਬਈ ਚ ‘ਭੱਦਾ ਵਿਹਾਰ’, ਵੀਡੀਓ ਵਾਇਰਲ

ਇੱਕ ਪੱਤਰਕਾਰ ਦੁਰਵਿਵਹਾਰ ਕਰਨ ਵਾਲੇ ਨੌਜਵਾਨ ਨੂੰ ਰੋਕਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਅਰਸ਼ਦੀਪ ਲਈ ਭੱਦੀ ਸ਼ਬਦਾਵਲੀ ਕਿਉਂ ਵਰਤ ਰਹੇ ਹੋਂ। ਉਹ ਭਾਰਤੀ ਖਿਡਾਰੀ ਹੈ। ਪੱਤਰਕਾਰ ਗੁੱਸੇ ਵਿੱਚ ਵੀ ਕਹਿੰਦਾ ਹੈ, "ਖਿਡਾਰੀ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ? ਇਸ ਤੋਂ ਬਾਅਦ ਗਲਤ ਸ਼ਬਦਾਵਲੀ ਵਰਤਣ ਵਾਲਾ ਨੌਜਵਾਨ ਪਿੱਛੇ ਵੱਲ ਨੂੰ ਮੁੜ ਜਾਂਦਾ ਹੈ।

Read More
India Punjab

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਲਿੱਖੀ ਕੇਂਦਰ ਨੂੰ ਚਿੱਠੀ

ਨਵੀਂ ਦਿੱਲੀ : ਪੰਜਾਬ ਸਰਕਾਰ ਨੇ ‘ਪ੍ਰਧਾਨ ਮੰਤਰੀ ਮੈਗਾ ਇੰਟੈਗ੍ਰੇਟਿਡ ਟੈਕਸਟਾਈਲ ਰੀਜਨ ਤੇ ਐਪੇਰਲ ਪਾਰਕਜ਼ ਸਕੀਮ’ ਅਧੀਨ ਟੈਕਸਟਾਈਲ ਪਾਰਕ ਸਥਾਪਤ ਕਰਨ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ 1000 ਏਕੜ ਜ਼ਮੀਨ ਭਾਰਤ ਸਰਕਾਰ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ।ਇਸ ਸਬੰਧ ਵਿੱਚ ਮੁੱਖ ਮੰਤਰੀ ਮਾਨ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖੀ ਹੈ ਤੇ ਇਹ ਪੇਸ਼ਕਸ਼ ਕੀਤੀ

Read More
Punjab

ਸਰਕਾਰੀ ਮੁਲਾਜ਼ਮਾਂ ਦੇ ਖਾਤਿਆਂ ‘ਚ ਲੱਗੀਆਂ ਰੌਣਕਾਂ

ਇੱਕ ਜੁਲਾਈ ਤੋਂ 300 ਯੂਨਿਟ ਬਿਜਲੀ ਸਬਸਿਡੀ ਦੇਣ ਨਾਲ ਸਰਕਾਰ ਸਿਰ 1800 ਕਰੋੜ ਦਾ ਨਵਾਂ ਬੋਝ ਪਿਆ ਹੈ ਜਦਕਿ ਪਾਵਰਕੌਮ ਦੀ ਕੁੱਲ ਆਮਦਨ 33 ਹਜ਼ਾਰ ਕਰੋੜ ਹੈ।

Read More
Punjab

ਅਸਲੀ ਕਿ ਨਕਲੀ ਪਾਸਟਰ ! ਹੁਣ ਇੱਦਾਂ ਲੱਗੇਗਾ ਪਤਾ…

ਨਕਲੀ ਪਾਸਟਰਾਂ ਦੀ ਪਹਿਚਾਣ ਲਈ ਇੱਕ ਸਰਕੂਲਰ ਜਾਰੀ ਕਰਨ ਦਾ ਦਾਅਵਾ ਕੀਤਾ, ਜਿਸ ਵਿੱਚ ਈਸਾਈ ਪਾਸਟਰ ਬਣਨ ਦਾ ਵਿਧੀ ਵਿਧਾਨ ਜਨਤਕ ਕੀਤਾ ਜਾਵੇਗਾ ਅਤੇ ਨਕਲੀ ਪਾਸਟਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read More