ਪੰਜਾਬੀ ਅਦਾਕਾਰਾ ‘ਨਿਰਮਲ ਰਿਸ਼ੀ’ ਨੇ ਭਰਾ ਦਾ ਘਰ ਡਿਗਾਉਣ ਦਾ ਲਿਆ ਵਾਰੰਟ! ਭਰਾ ਨੇ ਧੋਖੇ ਦਾ ਲਾਇਆ ਇਲਜ਼ਾਮ ! ਕਿਸਾਨ ਭਰਾ ਦੇ ਹੱਕ ‘ਚ ਨਿਤਰੇ
ਨਿਰਮਲ ਰਿਸ਼ੀ ਨੇ ਅਦਾਲਤ ਤੋਂ ਵਾਰੰਟ ਕਰਵਾਏ ਜਾਰੀ
ਨਿਰਮਲ ਰਿਸ਼ੀ ਨੇ ਅਦਾਲਤ ਤੋਂ ਵਾਰੰਟ ਕਰਵਾਏ ਜਾਰੀ
ਲੁਧਿਆਣਾ ਵਿੱਚ ਹੈਰਾਨ ਕਰਨ ਵਾਲਾ ਮਾਲਮਾ ਸਾਹਮਣੇ ਆਇਆ ਹੈ
ਚਰਚ ਦੇ ਲਈ ਸਿੱਖ ਭਾਈਚਾਰੇ ਨੇ ਦਿੱਤੇ 4 ਲੱਖ 50 ਹਜ਼ਾਰ ਡਾਲਰ
ਸੁਖਵਿੰਦਰ ਸਿੰਘ ਦੇ ਦੋਵੇਂ ਬੱਚੇ ਕੈਨੇਡਾ ਵਿੱਚ ਰਹਿੰਦੇ ਹਨ
ਜ਼ੀਰਾ : ਮੁੱਖ ਮੰਤਰੀ ਪੰਜਾਬ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕੀਤੇ ਜਾਣ ਦੇ ਐਲਾਨ ਮਗਰੋਂ ਵੀ ਧਰਨਾਕਾਰੀਆਂ ਨੇ ਮੋਰਚਾ ਚੁੱਕਣ ਤੋਂ ਮਨਾ ਕਰ ਦਿੱਤਾ ਹੈ। ਉਹਨਾਂ ਕੁੱਝ ਸ਼ਰਤਾਂ ਰਖੀਆਂ ਹਨ ਤੇ ਸਾਫ ਕੀਤਾ ਹੈ ਕਿ ਇਹਨਾਂ ‘ਤੇ ਅਮਲ ਹੋਣ ਮਗਰੋਂ ਹੀ ਮੋਰਚਾ ਚੁੱਕਿਆ ਜਾਵੇਗਾ।ਅੱਜ ਪਿੰਡ ਮਹੀਆਂ ਵਾਲਾ ਵਿਖੇ ਮੋਰਚੇ ਦੀ ਜਿੱਤ ਮਗਰੋਂ ਸ਼ੁਕਰਾਨੇ ਵਜੋਂ
ਫਾਜ਼ਿਲਕਾ : ਫਾਜ਼ਿਲਕਾ ਵਿੱਚ ਮੁੱਖ ਮੰਤਰੀ ਮਾਨ ਜਦੋਂ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਦੀ ਸਪੀਚ ਦੌਰਾਨ ਹੀ ਪੀਟੀਆਈ ਦੀ ਇੱਕ ਅਧਿਆਪਕਾ ਵੱਲੋਂ ਮਾਨ ਦੇ ਵਿਰੋਧ ਵਿੱਚ ਨਾਅਰਾ ਲਾਇਆ ਗਿਆ। ਮਾਨ ਦੇ ਪਿੱਛੇ ਖੜੇ ਕੁਝ ਪੁਲਿਸ ਕਰਮੀ ਸ਼ਾਇਦ ਉਸ ਅਧਿਆਪਕਾ ਨੂੰ ਚੁੱਪ ਕਰਵਾਉਣ ਲਈ ਗਏ। ਉਸ ਤੋਂ ਬਾਅਦ ਮਾਨ ਨੇ ਆਪਣੀ ਸਪੀਚ ਜਾਰੀ ਰੱਖਦਿਆਂ ਕਿਹਾ
ਫਾਜ਼ਿਲਕਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਾਜ਼ਿਲਕਾ ਵਿੱਚ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਕਿਸਾਨਾਂ ਨੂੰ ਚੈੱਕ ਵੰਡੇ ਹਨ । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਕੀਤੇ ਗਏ ਸਾਰੇ ਘੁਟਾਲਿਆਂ ਦਾ ਪੈਸਾ ਹੁਣ ਸਿੱਧਾ ਖ਼ਜ਼ਾਨੇ ਵਿੱਚ ਜਾਵੇਗਾ ਅਤੇ ਖ਼ਜ਼ਾਨੇ ਤੋਂ ਪੈਸਾ ਆਮ ਲੋਕਾਂ ਤੱਕ ਜਾਵੇਗਾ।
ਜ਼ੀਰਾ : ਸਾਂਝਾ ਮੋਰਚਾ ਜੀਰਾ ਵਲੋਂ ਮੋਰਚੇ ਦੀ ਜਿੱਤ ਦੀ ਖੁਸ਼ੀ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਿੰਡ ਮਹੀਆਂ ਵਾਲਾ ਵਿੱਖੇ ਪਾਏ ਗਏ ਹਨ। ਪਿੰਡ ਦੇ ਹੀ ਭਗਤ ਦੂਨੀ ਚੰਦ ਖੇਡ ਸਟੇਡੀਅਮ ਵਿਖੇ ਅੱਜ ਇਹ ਸਮਾਗਮ ਚੱਲ ਰਹੇ ਹਨ। ਮਿੱਥੇ ਗਏ ਪ੍ਰੋਗਰਾਮ ਦੇ ਤਹਿਤ ਅੱਜ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ
ਇੱਕ ਭਰਾ ਕੈਨੇਡਾ ਤੋਂ ਆਇਆ ਸੀ ਦੂਜੇ ਨੇ ਆਸਟ੍ਰੇਲੀਆ ਜਾਣਾ ਸੀ
ਚੰਡੀਗੜ੍ਹ : ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਦੇ ਨਾਲ ਨਾਲ ਹੋਰ ਮੁੱਦਿਆਂ ਨੂੰ ਲੈ ਮੁਹਾਲੀ- ਚੰਡੀਗੜ੍ਹ ਦੀ ਹੱਦ ‘ਤੇ ਚੱਲ ਰਹੇ ਧਰਨੇ ਦੀ ਚਰਚਾ ਹੁਣ ਅਮਰੀਕਾ ਤੱਕ ਪਹੁੰਚ ਗਈ ਹੈ। ਇਥੋਂ ਦੀ ਰਾਜਧਾਨੀ ਵਾਸ਼ਿੰਗਟਨ ‘ਚ ਸਿੱਖ ਸੰਗਤ ਵਲੋਂ ਵ੍ਹਾਈਟ ਹਾਊਸ ਅੱਗੇ ਇੱਕ ਇਕੱਠ ਕੀਤਾ ਗਿਆ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ