ਲੁਧਿਆਣਾ : ਸਕੂਲ ਤੋਂ ਆ ਕੇ ਘਰੋਂ ਬਾਹਰ ਗਏ ਬੱਚੇ ਬਾਰੇ ਤਿੰਨ ਦਿਨ ਬਾਅਦ ਆਈ ਇਹ ਖ਼ਬਰ, ਪਰਿਵਾਰ ਬੁਝਿਆ ਚਿਰਾਗ਼
ਲੁਧਿਆਣਾ ਦੇ ਭਾਮੀਆਂ ਖੁਰਦ ਇਲਾਕੇ ਵਿਚ ਇਕ ਤਾਲਾਬ ਵਿਚ 14 ਸਾਲਾ ਨਾਬਾਲਗ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਬੀਰ ਸਿੰਘ ਵਜੋਂ ਹੋਈ ਹੈ। ਗੁਰਬੀਰ 3 ਦਿਨ ਤੋਂ ਲਾਪਤਾ ਸੀ। ਉਹ ਸਕੂਲ ਤੋਂ ਆ ਕੇ ਮੀਂਹ ਵਿਚ ਨਹਾਉਣ ਦੀ ਜਿਦ ਕਰਕੇ ਘਰ ਤੋਂ ਬਾਹਰ ਗਿਆ ਸੀ। ਪੂਰਾ ਦਿਨ ਜਦੋਂ ਉਹ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ
