ਰਵਨੀਤ ਬਿੱਟੂ ਨੇ ਕੱਸਿਆ ਅੰਮ੍ਰਿਤਪਾਲ ‘ਤੇ ਤੰਜ, ਕਿਹਾ ਬੱਚਾ ਕਾਫੀ ਡਰ ਗਿਆ ਹੈ ਉਸਨੂੰ ਮਾਫ਼ ਕਰ ਦਿਓ
ਰਵਨੀਤ ਬਿੱਟੂ ਨੇ ਤੰਜ ਕਸਦਿਆਂ ਕਰਦਿਆਂ ਕਿਹਾ ਕਿ ਪੰਜਾਬ ਨੂੰ ਦੇਸ਼ ਤੋਂ ਵੱਖ ਕਰਨ ਦੀ ਲੜਾਈ ਵਿਚ ਸਿਰ ਦੇਣ ਦੀ ਗੱਲ ਕਰਨ ਵਾਲਾ ਅੱਜ ਇਕ ਚਪੇੜਾਂ ਦੇ ਪਰਚੇ ਤੋਂ ਡਰ ਕੇ ਸਵੇਰ ਦਾ ਫੇਸਬੁੱਕ ਤੇ ਸਫ਼ਾਈਆਂ ਦੇ ਰਿਹਾ ਹੈ।