ਮਾਮੂਲੀ ਬਹਿਸ ਕਾਰਨ ਵਿਅਕਤੀ ਨੇ ਆਪਣੇ ਹੀ ਚਾਚੇ ਦੇ ਪੁੱਤ ਦਾ ਕਰ ਦਿੱਤਾ ਇਹ ਹਾਲ , ਸਦਮੇ ਵਿੱਚ ਪਰਿਵਾਰ
ਬਠਿੰਡਾ : ਪੰਜਾਬ ਵਿੱਚ ਇੱਕ ਵਾਰ ਫਿਰ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ। ਬਠਿੰਡਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਆਪਣੇ ਹੀ ਚਾਚੇ ਦੇ ਪੁੱਤ ਦਾ ਕਤਲ ਕਰ ਦਿੱਤਾ। ਉਸ ਨੇ ਉਸ ਨੂੰ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ
