ਜਲੰਧਰ ਦੇ 2 ਭਰਾਵਾਂ ਦੇ ਮਾਮਲੇ ਦੇ ਮੁਲਜ਼ਮ ਗ੍ਰਿਫ਼ਤਾਰ , ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ
ਬੀਤੇ ਦਿਨੀਂ ਜਲੰਧਰ ਬਲਾਕ ਨਕੋਦਰ ਦੇ ਦੋ ਸਕੇ ਭਰਾਵਾਂ ਹਿਮਾਚਲ ਵਿੱਚ ਉਨ੍ਹਾਂ ਦੇ ਦੋਸਤ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕਾਂ ਦੀ ਪਛਾਣ ਵਰੁਨ ਤੇ ਕੁਨਾਲ ਵਜੋਂ ਹੋਈ ਸੀ। ਹਿਮਾਚਲ ਪੁਲਿਸ ਨੇ 72 ਘੰਟਿਆਂ ’ਚ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੋਹਰੇ ਕਤਲ ਕਾਂਡ ਸਬੰਧੀ ਨਾਲਾਗੜ੍ਹ
