Punjab

ਜ਼ੀਰਾ ਮੋਰਚੇ ਤੋਂ ਹੋ ਗਿਆ ਐਲਾਨ “ਸਰਕਾਰ ਲਿਖਤੀ ਭਰੋਸਾ ਦੇਵੇ,ਮੋਰਚਾ ਤਾਂ ਖ਼ਤਮ ਕਰਾਂਗੇ,”

ਜ਼ੀਰਾ : ਮੁੱਖ ਮੰਤਰੀ ਪੰਜਾਬ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕੀਤੇ ਜਾਣ ਦੇ ਐਲਾਨ ਮਗਰੋਂ ਵੀ ਧਰਨਾਕਾਰੀਆਂ ਨੇ ਮੋਰਚਾ ਚੁੱਕਣ ਤੋਂ ਮਨਾ ਕਰ ਦਿੱਤਾ ਹੈ। ਉਹਨਾਂ ਕੁੱਝ ਸ਼ਰਤਾਂ ਰਖੀਆਂ ਹਨ ਤੇ ਸਾਫ ਕੀਤਾ ਹੈ ਕਿ ਇਹਨਾਂ ‘ਤੇ ਅਮਲ ਹੋਣ ਮਗਰੋਂ ਹੀ ਮੋਰਚਾ ਚੁੱਕਿਆ ਜਾਵੇਗਾ।ਅੱਜ ਪਿੰਡ ਮਹੀਆਂ ਵਾਲਾ ਵਿਖੇ ਮੋਰਚੇ ਦੀ ਜਿੱਤ ਮਗਰੋਂ ਸ਼ੁਕਰਾਨੇ ਵਜੋਂ

Read More
Punjab

ਜਦੋਂ ਮੁੱਖ ਮੰਤਰੀ ਪੰਜਾਬ ਦਾ ਚੱਲਦੇ ਭਾਸ਼ਣ ਵਿੱਚ ਹੋਇਆ ਵਿਰੋਧ,ਮਾਨ ਨੇ ਵੀ ਦੇ ਦਿੱਤੀ ਨਸੀਹਤ,ਨਾਲੇ ਕੀਤੀ ਆਹ ਅਪੀਲ

ਫਾਜ਼ਿਲਕਾ : ਫਾਜ਼ਿਲਕਾ ਵਿੱਚ ਮੁੱਖ ਮੰਤਰੀ ਮਾਨ ਜਦੋਂ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਦੀ ਸਪੀਚ ਦੌਰਾਨ ਹੀ ਪੀਟੀਆਈ ਦੀ ਇੱਕ ਅਧਿਆਪਕਾ ਵੱਲੋਂ ਮਾਨ ਦੇ ਵਿਰੋਧ ਵਿੱਚ ਨਾਅਰਾ ਲਾਇਆ ਗਿਆ। ਮਾਨ ਦੇ ਪਿੱਛੇ ਖੜੇ ਕੁਝ ਪੁਲਿਸ ਕਰਮੀ ਸ਼ਾਇਦ ਉਸ ਅਧਿਆਪਕਾ ਨੂੰ ਚੁੱਪ ਕਰਵਾਉਣ ਲਈ ਗਏ। ਉਸ ਤੋਂ ਬਾਅਦ ਮਾਨ ਨੇ ਆਪਣੀ ਸਪੀਚ ਜਾਰੀ ਰੱਖਦਿਆਂ ਕਿਹਾ

Read More
Punjab

ਫਾਜ਼ਿਲਕਾ ਤੋਂ ਮੁੱਖ ਮੰਤਰੀ ਮਾਨ ਨੇ ਦੇ ਦਿੱਤੀ ਚਿਤਾਵਨੀ, “ਲੋਕਾਂ ਦਾ ਬੁਰਾ ਕਰਨ ਵਾਲੇ ਹੁਣ ਤਿਆਰ ਰਹਿਣ, ਆਰਾ ਉਹਨਾਂ ਵੱਲ ਆ ਰਿਹਾ ਹੈ”

ਫਾਜ਼ਿਲਕਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਾਜ਼ਿਲਕਾ ਵਿੱਚ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਕਿਸਾਨਾਂ ਨੂੰ ਚੈੱਕ ਵੰਡੇ ਹਨ  । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਕੀਤੇ ਗਏ ਸਾਰੇ ਘੁਟਾਲਿਆਂ ਦਾ ਪੈਸਾ ਹੁਣ ਸਿੱਧਾ ਖ਼ਜ਼ਾਨੇ ਵਿੱਚ ਜਾਵੇਗਾ ਅਤੇ ਖ਼ਜ਼ਾਨੇ ਤੋਂ ਪੈਸਾ ਆਮ ਲੋਕਾਂ ਤੱਕ ਜਾਵੇਗਾ।

Read More
Punjab

ਜ਼ੀਰਾ ਮੋਰਚਾ : ਇਸ ਪਿੰਡ ਵਿੱਚ ਮੋਰਚਾ ਫਤਿਹ ਹੋਣ ਤੋਂ ਬਾਅਦ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ, ਉਪਰੰਤ ਹੋ ਰਿਹਾ ਹੈ ਵੱਡਾ ਇਕੱਠ

ਜ਼ੀਰਾ :  ਸਾਂਝਾ ਮੋਰਚਾ ਜੀਰਾ ਵਲੋਂ ਮੋਰਚੇ ਦੀ ਜਿੱਤ ਦੀ ਖੁਸ਼ੀ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਿੰਡ ਮਹੀਆਂ ਵਾਲਾ ਵਿੱਖੇ ਪਾਏ ਗਏ ਹਨ। ਪਿੰਡ ਦੇ ਹੀ ਭਗਤ ਦੂਨੀ ਚੰਦ ਖੇਡ ਸਟੇਡੀਅਮ ਵਿਖੇ ਅੱਜ ਇਹ ਸਮਾਗਮ ਚੱਲ ਰਹੇ ਹਨ। ਮਿੱਥੇ ਗਏ ਪ੍ਰੋਗਰਾਮ ਦੇ ਤਹਿਤ ਅੱਜ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ

Read More