ਝੱਖੜ ਅਤੇ ਮੀਂਹ ਨੇ ਦਰੱਖ਼ਤਾਂ ਦੇ ਨਾਲ ਸੜਕਾਂ ‘ਤੇ ਲੱਗੇ ਖੰਭੇ ਵੀ ਉਖਾੜੇ , ਰਾਤ ਦੀ ਬਿਜਲੀ ਹੋਈ ਗੁਲ
ਚੰਡੀਗੜ੍ਹ : ਬੀਤੀ ਰਾਤ ਪੰਜਾਬ ਵਿੱਚ ਇੱਕ ਦਮ ਆਏ ਝੱਖੜ ਅਤੇ ਮੀਂਹ ਨੇ ਨੁਕਸਾਨ ਕੀਤਾ। ਦਰਖਤਾਂ ਦੇ ਨਾਲ ਸੜਕਾਂ ਤੇ ਖੰਭੇ ਵੀ ਡਿੱਗ ਗਏ। ਬਰਨਾਲਾ ਤੋਂ ਮਿਲੀ ਰਿਪੋਰਟ ਮੁਤਾਬਕ ਬੀਤੀ ਰਾਤ ਕਰੀਬ 11 ਵਜੇ ਤੋਂ ਤੇਜ਼ ਹਨੇਰੀ, ਝੱਖੜ ਅਤੇ ਮੀਂਹ ਸ਼ੁਰੂ ਹੋ ਗਿਆ। ਇਸ ਨਾਲ ਦਰਖਤਾਂ ਦੇ ਨਾਲ ਸੜਕਾਂ ਤੇ ਖੰਭੇ ਵੀ ਡਿੱਗ ਗਏ। ਕਈ