ਲੁਧਿਆਣਾ ‘ਚ ਸੜਕ ਵਿਚਕਾਰ ਮਿਲਿਆ ਬੈਗ, ਖੋਲ੍ਹ ਕੇ ਦੇਖਿਆਂ ਤਾ ਲੋਕਾਂ ਦੇ ਉੱਡੇ ਹੋਸ਼
ਲੁਧਿਆਣਾ ਵਿੱਚ ਵੀਰਵਾਰ ਨੂੰ ਬੋਰੀ ਵਿਚ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਆਦਰਸ਼ ਨਗਰ ਇਲਾਕੇ ਦੇ ਲੋਕਾਂ ਨੇ ਸਵੇਰੇ ਗਲੀ ਵਿੱਚ ਇੱਕ ਬੋਰੀ ਪਈ ਦੇਖੀ। ਜਦੋਂ ਲੋਕਾਂ ਨੇ ਬੋਰੀ ਖੋਲ੍ਹ ਕੇ ਦੇਖਿਆ ਤਾਂ ਬੋਰੀ ਵਿੱਚ ਸਿਰ ਰਹਿਤ ਲਾਸ਼ ਦੇਖ ਕੇ ਉਹ ਦੰਗ ਰਹਿ ਗਏ। ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਲਾਸ਼ ਦੀ ਹਾਲਤ ਦੇਖ ਕੇ
