Navjot Sidhu ਦੀ ਕੋਠੀ ਨੇੜੇ ਡਿੱਗੇਗਾ ਪੁਲ , NHAI ਨੇ ਢਾਹੁਣ ਦੇ ਦਿੱਤੇ ਹੁਕਮ…
ਅੰਮ੍ਰਿਤਸਰ : ਪੰਜਾਬ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਵੱਲ ਜਾਣ ਵਾਲੇ ਪੁਲ ਨੂੰ ਢਾਹੁਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (NHAI) ਨੇ ਜਾਰੀ ਕੀਤਾ ਹੈ। ਇਹ ਪੁਲ ਸਿੱਧੂ ਦੀ ਰਿਹਾਇਸ਼ੀ ਕਾਲੋਨੀ ਹੋਲੀ ਸਿਟੀ ਵਿੱਚ ਦਾਖ਼ਲ ਹੋਣ ਲਈ ਤੁੰਗ ਡਾਬ ਡਰੇਨ ਉੱਤੇ ਬਣਾਇਆ ਗਿਆ
