4 ਭੈਣਾਂ ਦਾ ਇਕਲੌਤਾ ਭਰਾ ਛੱਪੜ ‘ਚ ਨਹਾਉਣ ਗਿਆ ਵਾਪਸ ਨਹੀਂ ਆਇਆ , ਰੋ-ਰੋ ਕੇ ਪਰਿਵਾਰ ਦਾ ਹੋਇਆ ਬੁਰਾ ਹਾਲ
ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਕੁਲਾਮ ‘ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। 2 ਬੱਚੇ ਨਹਾਉਣ ਗਏ ਸਨ ਕਿ ਪੈਰ ਤਿਲਕ ਕੇ ਡੂੰਘੇ ਪਾਣੀ ‘ਚ ਡਿੱਗ ਗਏ। ਇਕ ਬੱਚਾ ਤਾਂ ਬਾਹਰ ਆਇਆ ਪਰ ਦੂਜਾ ਫਸਣ ਕਾਰਨ ਬਾਹਰ ਨਹੀਂ ਆ ਸਕਿਆ। ਗ਼ੋਤੇਖ਼ੋਰਾਂ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ
