ਪੰਜਾਬ ਸਰਕਾਰ ਨੇ ਬੰਦ ਕਰਵਾਇਆ ਖਹਿਰਾ ਦਾ ਸੋਸ਼ਲ ਮੀਡੀਆ! ਜਾਣੋ ਪੂਰਾ ਮਾਮਲਾ
ਬਿਊਰੋ ਰਿਪੋਰਟ (13 ਨਵੰਬਰ, 2025): ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਦੀ ਫੇਸਬੁੱਕ ਆਈਡੀ ਅਤੇ ਵੀਡੀਓਜ਼ ਨੂੰ ਸਰਕਾਰੀ ਦਬਾਅ ਹੇਠ ਹਟਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਪੰਜਾਬ ਵਿੱਚ ਹੁਣ ਵਿਰੋਧ ਜਾਂ ਅਸਹਿਮਤੀ ਲਈ ਕੋਈ ਜਗ੍ਹਾ ਨਹੀਂ ਰਹੀ। ਉਨ੍ਹਾਂ ਨੇ
