ਬਰਖਾਸਤ AIG ਰਾਜਜੀਤ ਸਿੰਘ ਹਿਰਾਸਤ ਤੋਂ ਬਾਹਰ, ਮੋਹਾਲੀ ਅਦਾਲਤ ਤੋਂ ਜਾਰੀ ਹੈ ਗੈਰ-ਜ਼ਮਾਨਤੀ ਵਾਰੰਟ…
ਚੰਡੀਗੜ੍ਹ : ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗਜ਼ ਮਾਮਲੇ ਦੇ ਮੁਲਜ਼ਮ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਦਕਿ ਮੁਹਾਲੀ ਅਦਾਲਤ ਨੇ ਮੁਲਜ਼ਮਾਂ ਦੇ ਤਿੰਨ ਵਾਰ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਹਨ। ਇਸ ਦੇ ਬਾਵਜੂਦ ਐਸਟੀਐਫ ਅਤੇ ਸਮੁੱਚੀ ਪੰਜਾਬ ਪੁਲੀਸ ਉਸ ਦੀ ਲੋਕੇਸ਼ਨ ਟਰੇਸ ਨਹੀਂ ਕਰ ਸਕੀ। ਐਸਟੀਐਫ ਵੱਲੋਂ ਮੁਲਜ਼ਮ