ਪੰਜਾਬ ਦੇ ਡੀਸੀ ਦਫ਼ਤਰ ਤੇ ਤਹਿਸੀਲਾਂ ਅੱਜ ਵੀ ਬੰਦ: ਨਹੀਂ ਹੋਵੇਗਾ ਕੋਈ ਕੰਮ, ਸਰਕਾਰ ਨੂੰ ਹੋ ਰਿਹਾ ਲੱਖਾਂ ਦੀ ਘਾਟਾ…
ਪੰਜਾਬ ਦੇ ਡੀਸੀ ਦਫ਼ਤਰਾਂ ਅਤੇ ਤਹਿਸੀਲਾਂ ਨੂੰ ਅੱਜ ਵੀ ਤਾਲੇ ਲੱਗੇ ਰਹਿਣਗੇ। ਅੱਜ ਫਿਰ ਕੋਈ ਕੰਮ ਨਹੀਂ ਹੋਵੇਗਾ। ਸਾਰੇ ਮੁਲਾਜ਼ਮਾਂ ਨੇ ਅੱਜ ਸਮੂਹਿਕ ਛੁੱਟੀ ਲੈ ਲਈ ਹੈ। ਅੱਜ ਸਾਰੇ ਮੁਲਾਜ਼ਮ ਰੋਪੜ ਵਿੱਚ ਇਕੱਠੇ ਹੋਣਗੇ ਅਤੇ ਪੂਰੇ ਸ਼ਹਿਰ ਵਿੱਚ ਪਹਿਲਾਂ ਰੋਸ ਰੈਲੀ ਕੱਢਣਗੇ। ਬਾਅਦ ਵਿੱਚ ਵਿਧਾਇਕ ਦਿਨੇਸ਼ ਚੱਢਾ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਵਿਧਾਇਕ ਦੇ ਘਰ