Punjab

ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਬੇ ਅਦਬੀ !

ਇਤਿਹਾਸਿਕ ਗੁਰਦੁਆਰਾ ਬੰਦਾ ਸਿੰਘ ਬਹਾਦਰ ਵਿੱਚ ਇੱਕ ਵਾਰ ਫੇਰ ਹੋਈ ਗੁਟਕਾ ਸਾਹਿਬ ਜੀ ਦੀ ਬੇ ਅਦਬੀ ‘ਦ ਖ਼ਾਲਸ ਬਿਊਰੋ :- ਗੁਰਦਾਸਪੁਰ ਦੇ ਕਲਾਨੌਰ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਗੁਟਕਾ ਸਾਹਿਬ ਦੀ ਬੇ ਅਦਬੀ ਦੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਵੱਲੋਂ ਇੱਕ ਔਰਤ ਦੇ ਹੱਥ ਵਿੱਚ ਗੁਟਕਾ ਸਾਹਿਬ ਖੋਹਣ ਦੀ ਕੋਸ਼ਿਸ਼ ਵਿੱਚ

Read More
India Punjab

ਪੁਲਿਸ ਦੇ 3 ਮੁਲਾਜ਼ਮਾਂ ਨੂੰ 3 ਸਾਲ ਦੀ ਸ ਜ਼ਾ ! 30 ਸਾਲ ਪਹਿਲਾਂ ਇੱਕ ਨੌਜਵਾਨ ਨੂੰ ਘਰੋਂ ਚੁੱਕਿਆ ਸੀ

ਮੁਹਾਲੀ ਦੀ CBI ਅਦਾਲਤ ਨੇ 3 ਪੁਲਿਸ ਮੁਲਾਜ਼ਮਾਂ ਨੂੰ ਦੋ ਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਸ ਜ਼ਾ ਸੁਣਾਈ ‘ਦ ਖ਼ਾਲਸ ਬਿਊਰੋ :- ਮੁਹਾਲੀ ਦੀ CBI ਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ ਤਿੰਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ 3 ਸਾਲ ਦੀ ਸ ਜ਼ਾ ਸੁਣਾਈ ਹੈ। ਇਹ ਸ ਜ਼ਾ 1992 ਵਿੱਚ ਪੁਲਿਸ ਹਿਰਾਸਤ ਤੋਂ ਗਾਇਬ ਸਰਬਜੀਤ

Read More
India Punjab

ਪੰਜਾਬ ‘ਚ ਵੀ ਦ੍ਰੌਪਦੀ ਮੁਰਮੂ ਦੇ ਹੱਕ ਵਿੱਚ ਹੋਈ ਕਰਾਸ ਵੋਟਿੰਗ,ਇਨ੍ਹਾਂ 4 ਵਿਧਾਇਕਾਂ ‘ਤੇ ਸ਼ੱਕ !

ਦ੍ਰੌਪਦੀ ਮੁਰਮੂ ਨੂੰ 8 ਵੋਟਾਂ ਮਿਲੀਆਂ ਜਦਕਿ ਯਸ਼ਵੰਤ ਸਿਨਹਾ ਨੂੰ 101 ਵੋਟਾਂ ਮਿਲੀਆਂ ‘ਦ ਖ਼ਾਲਸ ਬਿਊਰੋ :- ਪੰਜਾਬ ਇੱਕ ਅਜਿਹਾ ਸੂਬਾ ਸੀ ਜਿੱਥੇ ਬੀਜੇਪੀ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਸ਼ਾਇਦ ਹੀ ਕਰਾਸ ਵੋਟਿੰਗ ਦੀ ਉਮੀਦ ਸੀ ਪਰ ਹੁਣ ਜੋ ਸਿਆਸੀ ਖੇਡ ਸਾਹਮਣੇ ਆ ਰਹੀ ਹੈ, ਉਸ ਵਿੱਚ ਪਤਾ ਚੱਲਿਆ ਹੈ ਕਿ ਪੰਜਾਬ ਵਿੱਚ ਵੀ NDA ਦੀ

Read More
Punjab

ਨਹਿਰ ਤੋਂ ਮਿਲੀ ਕਾਰ ‘ਚ 4 ਲਾ ਸ਼ਾਂ ਬਰਾਮਦ, ਮਹੀਨੇ ਤੋਂ ਲਾਪਤਾ ਸੀ ਪਰਿਵਾਰ,ਪੁਲਿਸ ਦੇ ਸਾਹਮਣੇ ਇਹ ਸਵਾਲ

ਸਰਹਿੰਦ ਫੀਡਰ ਦਾ ਪਾਣੀ ਮੀਂਹ ਦੀ ਵਜ੍ਹਾ ਕਰਕੇ ਬੰਦ ਕੀਤਾ ਸੀ, ਜਿਸ ਤੋਂ ਬਾਅਦ 4 ਲਾ ਸ਼ਾਂ ਮਿਲੀਆਂ ‘ਦ ਖ਼ਾਲਸ ਬਿਊਰੋ :- ਸਰਹਿੰਦ ਫੀਡਰ ਤੋਂ ਇੱਕ ਕਾਰ ਵਿੱਚ ਪਰਿਵਾਰ ਦੀਆਂ ਲਾ ਸ਼ਾਂ ਮਿਲੀਆਂ ਹਨ। ਮੀਂਹ ਕਰਕੇ ਫੀਡਰ ਬੰਦ ਕੀਤੀ ਹੋਈ ਸੀ, ਜਿਵੇਂ ਹੀ ਪਾਣੀ ਘੱਟ ਹੋਇਆ, ਇੱਕ ਕਾਰ ਨਜ਼ਰ ਆਈ। ਜਿਸ ਸ਼ਖ਼ਸ ਦੀ ਕਾਰ ਮਿਲੀ

Read More
Punjab

ਸੁਰੱਖਿਆ ਕਟੌਤੀ ਲੀਕ ਮਾਮਲੇ ‘ਚ ਹਾਈਕੋਰਟ ‘ਚ ਬੁ ਰੀ ਤਰ੍ਹਾਂ ਘਿਰੀ ਸਰਕਾਰ ! ਅਦਾਲਤ ਨੇ ਦਿੱਤਾ ਵੱਡਾ ਨਿਰਦੇਸ਼

ਮੂਸੇਵਾਲਾ ਨੂੰ ਕਾਂਗਰਸ ਦੇ ਰਾਜ ਵਿੱਚ 10 ਗੰ ਨਮੈਨ ਮਿਲੇ ਸਨ, ਆਮ ਆਦਮੀ ਪਾਰਟੀ ਨੇ ਘਟਾ ਕੇ 2 ਕਰ ਦਿੱਤੇ ਸਨ ‘ਦ ਖ਼ਾਲਸ ਬਿਊਰੋ :- ਮਈ ਦੌਰਾਨ ਪੰਜਾਬ ਵਿੱਚ 400 ਤੋਂ ਵੱਧ VIP’s ਦੀ ਸੁਰੱਖਿਆ ਘੱਟ ਕੀਤੀ ਗਈ ਸੀ। ਇਸ ਵਿੱਚ ਸਿੱਧੂ ਮੂਸੇਵਾਲਾ ਦਾ ਨਾਂ ਵੀ ਸ਼ਾਮਲ ਸੀ। ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਲੋਕਾਂ ਦੀ ਸੁਰੱਖਿਆ

Read More
India Punjab Religion

ਕੇਜਰੀਵਾਲ ‘ਤੇ ਭ ੜਕੇ ਜਥੇਦਾਰ ਸ੍ਰੀ ਅਕਾਲ ਤਖ਼ਤ ! ‘ਲਾਲੇ ਦੀ ਲੇਲੜੀਆਂ ਨਾ ਕੱਢੋ, ਇਤਿਹਾਸ ਥੁੱਕੇਗਾ’,SGPC ਨੂੰ 5 ਨਿਰਦੇਸ਼ ਦਿੱਤੇ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਜਰੀਵਾਲ ਨੂੰ ਘੇਰਿਆ ‘ਦ ਖ਼ਾਲਸ ਬਿਊਰੋ :- 20 ਜੁਲਾਈ ਨੂੰ SGPC, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਵੱਲੋਂ ਸਾਂਝੇ ਤੌਰ ‘ਤੇ ਜੰਤਰ ਮੰਤਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪ੍ਰਦਰ ਸ਼ਨ ਕੀਤਾ ਗਿਆ ਸੀ।

Read More
Punjab

ਪੰਜਾਬ ਸਰਕਾਰ ਦਾ ਸੂਬੇ ਨੂੰ ਗੈਂ ਗਲੈਂਡ ਨਾ ਬਣਨ ਦੇਣ ਦਾ ਇੱਕ ਵੱਡਾ ਫ਼ੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸਾਵਾਲਾ ਦੇ ਕਾ ਤਲ ਗੈਂ ਗਸਟਰਾਂ ਨੂੰ ਮੁਕਾਬਲੇ ਵਿੱਚ ਮਾ ਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਗੈਂ ਗਸਟਰ ਕਲਚਰ ਅਤੇ ਨ ਸ਼ਾ ਤਸ ਕਰਾਂ ਨੂੰ ਖ਼ਤਮ ਕਰਨ ਦੀ ਤਾਣ ਲਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਪੱਧਰੀ ਐਂਟੀ ਗੈਂ ਗਸਟਰ

Read More
Punjab

ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਦਾ ਹੋਇਆ ਅੰਤਿਮ ਸਸ ਕਾਰ, ਦੇਰ ਰਾਤ ਦੋਹਾਂ ਦੀਆਂ ਲਾ ਸ਼ਾਂ ਨੂੰ ਕੀਤਾ ਗਿਆ ਪਰਿਵਾਰ ਹਵਾਲੇ

ਖਾਲਸ ਬਿਊਰੋ:ਅੰਮ੍ਰਿਤਸਰ ਪੁਲਿਸ ਨਾਲ ਮੁ ਕਾਬਲੇ ਵਿੱਚ ਮਾਰੇ ਗਏ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਦਾ ਅੱਜ ਤੜਕੇ ਹੀ ਅੰਤਿਮ ਸ ਸਕਾਰ ਕਰ ਦਿੱਤਾ ਗਿਆ।ਮਨਪ੍ਰੀਤ ਮਨੂੰ ਕੁੱਸਾ ਦੀ ਲਾ ਸ਼ ਮੋਗਾ ਜਿਲ੍ਹੇ ਵਿੱਚ ਪੈਂਦੇ ਉਸ ਦੇ ਪਿੰਡ ਕੁੱਸਾ ਲਿਆਂਦੀ ਗਈ ਤੇ ਤੜਕੇ ਢਾਈ ਕੁ ਵਜੇ ਉਸ ਦਾ ਅੰਤਿਮ ਸਸ ਕਾਰ ਕਰ ਦਿੱਤਾ ਗਿਆ ਜਦੋਂ ਕਿ ਮਾਰੇ

Read More
India Punjab

ਭਗਵੰਤ ਮਾਨ ਨੇ ਕੇਂਦਰ ਨੂੰ ਪਾਈ ਚਿੱਠੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐੱਮਐੱਸਪੀ ਕਮੇਟੀ ‘ਚ ਪੰਜਾਬ ਦੀ ਬਣਦੀ ਨੁਮਾਇੰਦਗੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਚਿੱਠੀ ਲਿਖੀ ਹੈ। ਮੁੱਖ ਮੰਤਰੀ ਮਾਨ ਨੇ ਚਿੱਠੀ ਵਿੱਚ ਲਿਖਿਆ ਕਿ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ‘ਚ ਵੱਡਾ

Read More
Punjab

ਜਦੋਂ ਜੇ ਲ੍ਹ ‘ਚ ਆਇਆ ਕ ਥਿਤ ਬਿਸ਼ਨੋਈ ਨੂੰ ਫ਼ੋਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸਾਵਾਲਾ ਕ ਤਲ ਕਾਂਡ ਮਾਮਲੇ ਨੂੰ ਲੈ ਕੇ ਇੱਕ ਫੋਨ ਕਾਲ ਰਿਕਾਰਡਿੰਗ ਵਾਇਰਲ ਹੋਈ ਹੈ ਜੋ ਗੈਂ ਗਸਟਰ ਲਾਰੈਂਸ ਬਿਸ਼ਨੋਈ ਅਤੇ ਮੂਸੇਵਾਲਾ ਦੇ ਸ਼ੂ ਟਰ ਵਿਚਕਾਰ ਹੋਈ ਗੱਲਬਾਤ ਦੱਸੀ ਜਾ ਰਹੀ ਹੈ ਪਰ ‘ਦ ਖ਼ਾਲਸ ਟੀਵੀ ਇਸ ਫੋਨ ਕਾਲ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ

Read More