ਚੰਡੀਗੜ੍ਹ ‘ਚ ਵਿਕ ਰਹੇ ਫਲ਼ ਤੇ ਸਬਜ਼ੀਆਂ ਖ਼ਤਰਨਾਕ: ਸਿਹਤ ਵਿਭਾਗ ਦੀ ਜਾਂਚ ‘ਚ ਚੀਜ਼ਾਂ ‘ਚ ਵੱਡੀ ਮਾਤਰਾ ‘ਚ ਮਿਲਿਆ ਲੇਡ, ਕਾਰਵਾਈ ਕਰਨ ਦੀ ਤਿਆਰੀ…
ਚੰਡੀਗੜ੍ਹ ਵਿੱਚ ਵਿਕ ਰਹੇ ਫਲ਼ ਅਤੇ ਸਬਜ਼ੀਆਂ ਸਿਹਤ ਲਈ ਖ਼ਤਰਨਾਕ ਹਨ ਕਿਉਂਕਿ ਇਨ੍ਹਾਂ ਵਿੱਚ ਲੇਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਸਿਹਤ ਵਿਭਾਗ ਦੇ ਫੂਡ ਸੇਫ਼ਟੀ ਸੈੱਲ ਵੱਲੋਂ ਸੈਕਟਰ 26 ਦੀ ਸਬਜ਼ੀ ਅਤੇ ਫਲ਼ ਮੰਡੀ ਵਿੱਚੋਂ ਲਏ ਗਏ ਸੈਂਪਲਾਂ ਵਿੱਚ ਸੀਸੇ ਦੀ ਮਾਤਰਾ 2.5 ਮਿਲੀਗ੍ਰਾਮ ਪ੍ਰਤੀ ਕਿੱਲੋਗਰਾਮ ਤੋਂ