ਲੁਧਿਆਣਾ ‘ਚ ਪੇਸ਼ੀ ਤੋਂ ਪਰਤ ਰਹੇ ਕੈਦੀ ਮਿਲੇ ਸ਼ਰਾਬ ‘ਚ ਧੁੱਤ, ਪੁਲਿਸ ਵਾਲਿਆਂ ‘ਤੇ ਲਾਏ ਗੰਭੀਰ ਇਲਜ਼ਾਮ…
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਰਾਤ 9.30 ਵਜੇ ਕੈਦੀਆਂ ਨੂੰ ਗੇਟ ਤੋਂ ਅੰਦਰ ਲਿਜਾਂਦੇ ਸਮੇਂ ਹੰਗਾਮਾ ਹੋ ਗਿਆ। ਪੇਸ਼ੀ ਤੋਂ ਵਾਪਸ ਆਏ ਪੰਜ ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਨਸ਼ੇ ਵਿੱਚ ਧੁੱਤ ਵੇਖ ਕੇ ਸਿਵਲ ਹਸਪਤਾਲ ਮੈਡੀਕਲ ਕਰਵਾਉਣ ਭੇਜਿਆ। ਹਸਪਤਾਲ ਵਿੱਚ ਪਹੁੰਚੇ ਵਿਚਾਰ ਅਧੀਨ ਹਵਾਲਾਤੀਆਂ ਬੰਦੀਆਂ ਨੇ ਖੂਬ ਹੰਗਾਮਾ ਕੀਤਾ ਅਤੇ ਮੀਡੀਆ ਦੇ ਸਾਹਮਣੇ ਵੱਡੇ ਖ਼ੁਲਾਸੇ
