ਹੁਸ਼ਿਆਰਪੁਰ ਵਿੱਚ 25 ਪੰਚਾਇਤਾਂ ਦੇ ਪ੍ਰਵਾਸੀ ਪੰਜਾਬੀਆਂ ਵਿਰੁੱਧ ਮਤੇ ਪਾਸ, ਬੱਚੇ ਦੇ ਕਤਲ ਤੋਂ ਬਾਅਦ ਲਏ ਸਖ਼ਤ ਫ਼ੈਸਲੇ
ਬਿਊਰੋ ਰਿਪੋਰਟ (ਹੁਸ਼ਿਆਰਪੁਰ, 15 ਸਤੰਬਰ 2025): ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 5 ਸਾਲਾ ਬੱਚੇ ਦੇ ਅਗਵਾਹ ਅਤੇ ਕਤਲ ਦੀ ਘਟਨਾ ਤੋਂ ਬਾਅਦ ਪ੍ਰਵਾਸੀਆਂ ਦੇ ਵਿਰੁੱਧ ਪੰਜਾਬੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਇਲਾਕੇ ਤੋਂ ਬਾਹਰ ਕਰਨ ਲਈ ਕਦਮ ਚੁੱਕਣ ਸ਼ੁਰੂ ਕਰ ਦਿੱਤੇ ਹਨ। ਅੱਜ ਬਲਾਕ 2 ਦੇ 25 ਪਿੰਡਾਂ ਦੀਆਂ ਪੰਚਾਇਤਾਂ
