ਤਰਨਤਾਰਨ ਜ਼ਿਮਨੀ ਚੋਣ, 9 ਵਜੇ ਤੱਕ ਹੋਈ 10.32 % ਵੋਟਿੰਗ
ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ‘ਤੇ ਉਪ ਚੋਣ ਲਈ ਅੱਜ 11 ਨਵੰਬਰ ਨੂੰ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਲੋਕ ਵੋਟਿੰਗ ਲਈ ਉਤਸ਼ਾਹ ਦਿਖਾ ਰਹੇ ਹਨ। ਸਵੇਰੇ 9 ਵਜੇ ਤੱਕ 10.32 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਸੀ। 70 ਸਾਲਾ ਅਮਰਜੀਤ ਸਭ ਤੋਂ ਪਹਿਲਾਂ ਬੂਥ
