15 ਜਨਵਰੀ ਦੀਆਂ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ
ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜ਼ਮਾਨਤ,ਪੰਜਾਬ ਵਿੱਚ ਜਲਦ ਪੰਚਾਇਤੀ ਚੋਣਾਂ
ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜ਼ਮਾਨਤ,ਪੰਜਾਬ ਵਿੱਚ ਜਲਦ ਪੰਚਾਇਤੀ ਚੋਣਾਂ
ED ਨੇ ਵਿਜੀਲੈਂਸ ਤੋਂ ਲਏ ਸਨ ਦਸਤਾਵੇਜ਼
ਮਾਰਚ ਵਿੱਚ ਪੰਜਾਬ ਅੰਦਰ ਹੋ ਸਕਦੀਆਂ ਹਨ ਪੰਚਾਇਤੀ ਚੋਣਾਂ
ਕਪੂਰਥਲਾ ਦੀ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਨੂੰ ਦਿੱਤੀ ਸੀ ਜ਼ਮਾਨਤ
ਫੜੇ ਗਏ ਮੁਲਜ਼ਮ ਵੀ ਨਾਬਾਲਿਗ ਸਨ
ਮੁਕਤਸਰ ਸਾਹਿਬ ਮਾਘੀ ਮੇਲੇ ਵਿੱਚ ਘੋੜਿਆਂ ਦੇ ਨਾਲ ਪੱਛੀਆਂ ਦੀ ਵਿਕਰੀ ਹੁੰਦੀ ਹੈ
ਦਲ ਖਾਲਸਾ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਚਿੱਠੀ
ਇੰਗਲੈਂਡ ਅਤੇ ਆਸਟ੍ਰੇਲੀਆ ਨੇ ਵੀ ਸਖਤ ਕੀਤੇ ਸਨ ਨਿਯਮ
ਜਲੰਧਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਬੇਕਾਬੂ ਕਾਰ ਸੜਕ 'ਤੇ ਖੜ੍ਹੀ ਪਰਾਲੀ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ।
ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਕੇਸ ਵਿੱਚ ਗਵਾਹਾਂ ਨੂੰ ਧਮਕਾਉਣ ਦੇ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਕਪੂਰਥਲਾ ਅਦਾਲਤ ਨੇ ਅੱਜ ਦੇ ਲਈ ਫ਼ੈਸਲਾ ਸੁਰੱਖਿਅਤ ਰੱਖਿਆ ਸੀ।