ਜਲੰਧਰ ‘ਚ ਥਾਣੇ ਦੇ ਬਾਹਰ ਧਰਨੇ ‘ਤੇ ਬੈਠੀ ਔਰਤ, ਪੁਲਿਸ ‘ਤੇ ਲਾਏ ਇਹ ਦੋਸ਼…
ਜਲੰਧਰ ਕਮਿਸ਼ਨਰੇਟ ਦੀ ਥਾਣਾ ਡਿਵੀਜ਼ਨ ਨੰਬਰ 6 ਦੇ ਬਾਹਰ ਦੇਰ ਰਾਤ ਇਕ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਧਰਨਾ ਦਿੱਤਾ। ਔਰਤ ਨੇ ਦੋਸ਼ ਲਾਇਆ ਕਿ ਪੁਲਿਸ ਉਸ ਵੱਲੋਂ ਦਰਜ ਕੀਤੇ ਕੇਸ ਵਿੱਚ ਗ੍ਰਿਫ਼ਤਾਰ ਮੁਲਜ਼ਮ ਵਿਨੀਤ ਗੁਪਤਾ ਨੂੰ ਵੀਆਈਪੀ ਟਰੀਟਮੈਂਟ ਦੇ ਰਹੀ ਹੈ। ਫੜਿਆ ਗਿਆ ਮੁਲਜ਼ਮ ਪੀੜਤ ਔਰਤ ਦਾ ਜੀਜਾ ਹੈ। ਔਰਤ ਨੇ ਦੱਸਿਆ ਕਿ