CM ਮਾਨ ਦੇ ਹਲਕੇ ਧੂਰੀ ਦੀ ਡਿਸਪੈਂਸਰੀ ਦੀ ਖ਼ਸਤਾ ਹਾਲਤ, ਖਹਿਰਾ ਨੇ ਚੁੱਕੇ ਸਵਾਲ
ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੰਮਾਂ ‘ਤੇ ਸਵਾਲ ਚੁੱਕਦੇ ਰਹਿੰਦੇ ਹਨ। ਇੱਕ ਉਨ੍ਹਾਂ ਨੇ ਹਲਕੇ ਧੂਰੀ ਦੇ ਪਿੰਡ ਰਣੀ ਕੇ ਦੀ ਡਿਸਪੈਂਸਰੀ ਦੀ ਹੋਈ ਖ਼ਸਤਾ ਹਾਲਤ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਹਲਕੇ
