ਜਲੰਧਰ ‘ਚ ਮਿਲਿਆ 6 ਮਹੀਨੇ ਦਾ ਭਰੂਣ: ਗੰਦੇ ਨਾਲੇ ਕੋਲ ਨੋਚ ਰਹੇ ਸਨ ਆਵਾਰਾ ਕੁੱਤੇ…
ਪੰਜਾਬ ਦੇ ਜਲੰਧਰ ‘ਚ ਲੈਦਰ ਕੰਪਲੈਕਸ ਨੇੜੇ ਇਕ ਗੰਦੇ ਨਾਲੇ ‘ਚੋਂ ਬੱਚੇ ਦਾ ਭਰੂਣ ਮਿਲਣ ਨਾਲ ਸਨਸਨੀ ਫੈਲ ਗਈ। ਕੁੱਤੇ ਭਰੂਣ ਨੂੰ ਪਾੜ ਰਹੇ ਸਨ। ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਮੰਗਲਵਾਰ ਰਾਤ ਭਰੂਣ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ
