ਇਸ ਸਾਲ ਤੋਂ ਪੰਜਾਬ ਦੀ ਝਾਕੀ ਦਿੱਲੀ ‘ਚ ਆਵੇਗੀ ਨਜ਼ਰ ! ਝੁਕਿਆਂ ਕੇਂਦਰ,ਨਵੀਂ ਪਾਲਿਸੀ ਦਾ ਐਲਾਨ !
ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਨਾ ਸ਼ਾਮਲ ਕਰਨ ਦਾ ਵਿਰੋਧ ਰੰਗ ਲਿਆਇਆ ਹੈ । ਪੰਜਾਬ ਦੀ ਝਾਕੀ ਹੁਣ ਅਗਲੇ ਸਾਲ 26 ਜਨਵਰੀ 2025 ਵਿੱਚ ਕਰਤੱਵਿਆ ਪੱਥ ‘ਤੇ ਨਜ਼ਰ ਆਵੇਗੀ । ਲਗਾਤਾਰ 2 ਸਾਲਾਂ ਤੋਂ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ‘ਤੇ