ਮਾਨਸਾ ਦੇ ਬੱਸ ਸਟੈਂਡ ਦੇ ਟੇਬਲ ‘ਤੇ ਛੱਡੀ ਬੱਚੇ ਦੀ ਲਾਸ਼…
ਮਾਨਸਾ ਦੇ ਬੱਸ ਸਟੈਂਡ ‘ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਮੇਜ਼ ‘ਤੇ 10 ਸਾਲਾ ਬੱਚੇ ਦੀ ਲਾਸ਼ ਪਈ ਦੇਖੀ ਗਈ। ਦੱਸਿਆ ਜਾਂਦਾ ਹੈ ਕਿ ਅਣਪਛਾਤੇ ਵਿਅਕਤੀ ਬੱਚੇ ਦੀ ਲਾਸ਼ ਮੇਜ਼ ‘ਤੇ ਰੱਖ ਕੇ ਭੱਜ ਗਏ। ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ। ਮੌਕੇ ‘ਤੇ ਪਹੁੰਚੀ ਪੁਲਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਲਾਸ਼
