India Punjab

ਖ਼ਾਸ ਰਿਪੋਰਟ-ਚੋਣਾਂ ਵਿਚ ਸਿਆਸੀ ਪਾਰਟੀਆਂ ਦੇ ‘ਫਿਰਕੂ ਪੱਤੇ’

ਜਗਜੀਵਨ ਮੀਤਚੋਣਾਂ ਕੋਈ ਵੀ ਹੋਣ, ਸਿਆਸੀ ਪਾਰਟੀਆਂ ਆਪਣੇ ਫਿਰਕੂ ਪੱਤੇ ਖੇਡਣ ਤੋਂ ਬਾਜ ਨਹੀਂ ਆਉਂਦੀਆਂ। ਅਗਲੇ ਸਾਲ ਫਰਵਰੀ ਵਿੱਚ ਸ਼ੁਰੂ ਹੋਣ ਵਾਲੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਈ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਣਗੇ।ਜੇਕਰ ਯੂਪੀ ਤੇ ਪੰਜਾਬ ਨੂੰ ਬਰਾਬਰ ਰੱਖ ਕੇ ਪੜਚੋਲਿਆ ਜਾਵੇ ਤਾਂ ਕਈ ਤਰ੍ਹਾਂ ਪੱਖ ਉੱਭਰ ਕੇ ਸਾਹਮਣੇ ਆਉਂਦੇ ਹਨ।

Read More
India Khalas Tv Special Punjab

ਗੁਰੂ ਦੇ ਦਰ ‘ਤੇ ਜਿੱਤ ਦਾ ਸ਼ੁਕਰਾਨਾ ਕਰਨ ਆਏ ਕਿ ਸਾਨ ਲੀਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਅਤੇ ਬਾਕੀ ਮੰਗਾਂ ਮੰਨਵਾ ਕੇ ਦਿੱਲੀ ਜਿੱਤ ਕੇ ਜੇਤੂ ਫਤਿਹ ਮਾਰਚ ਕਰਦੇ ਹੋਏ ਕਿਸਾਨ ਅੱਜ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਹਨ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਵੱਡੇ ਕਾਫ਼ਲੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ

Read More
India Punjab

ਕਿ ਸਾਨਾਂ ਦਾ ਆਖਰੀ ਜਥਾ ਵੀ ਅੱਜ ਦਿੱਲੀ ਤੋਂ ਪੰਜਾਬ ਲਈ ਹੋਇਆ ਰਵਾਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਬਾਕੀ ਮੰਗਾਂ ਮੰਨਣ ਤੋਂ ਬਾਅਦ ਕਿਸਾਨਾਂ ਵੱਲੋਂ ਘਰ ਵਾਪਸੀ ਕੀਤੀ ਗਈ ਹੈ। 11 ਦਸੰਬਰ ਤੋਂ ਕਿਸਾਨ ਜੇਤੂ ਮਾਰਚ ਦੇ ਰੂਪ ਵਿੱਚ ਪੰਜਾਬ ਨੂੰ ਵਾਪਸ ਆ ਰਹੇ ਹਨ। ਪੰਜਾਬ ਵਿੱਚ ਕਿਸਾਨਾਂ ਦਾ ਸਥਾਨਕ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਦੇ ਨਾਲ ਭਰਵਾਂ

Read More
India Punjab

ਹੁਣ ਸੰਘਣੀ ਧੁੰਦ ਕਾਰਨ ਲੇਟ ਨਹੀਂ ਹੋਣਗੀਆਂ ਰੇਲਗੱਡੀਆਂ, ਰੇਲਵੇ ਨੇ ਚੁੱਕਿਆ ਨਵਾਂ ਕਦਮ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸਰਦੀ ਦੇ ਮੌਸਮ ’ਚ ਧੁੰਦ ਦਾ ਕਹਿਰ ਵਧ ਜਾਂਦਾ ਹੈ। ਵੇਖਣਦੂਰੀ ਘੱਟ ਹੋਣ ਨਾਲ ਸੁਰੱਖਿਅਤ ਟਰੇਨ ਆਵਾਜਾਈ ਵੱਡੀ ਚੁਣੌਤੀ ਹੁੰਦੀ ਹੈ। ਇਸ ਨੂੰ ਧਿਆਨ ’ਚ ਰੱਖ ਕੇ ਰੇਲ ਪ੍ਰਸ਼ਾਸਨ ਨੇ ਆਪਣੀ ਤਿਆਰੀ ਸ਼ੁਰੂ ਕਰÇ ਦੱਤੀ ਹੈ। ਉੱਤਰ ਰੇਲਵੇ ਦੇ ਮਹਾਪ੍ਰਬੰਧਕ ਆਸ਼ੂਤੋਸ਼ ਗੰਗਲ ਨੇ ਸਾਰੇ ਮੰਡਲਾਂ ਦੇ ਅਧਿਕਾਰੀਆਂ ਨੂੰ ਸੁਰੱਖਿਅਤ ਰੇਲ ਆਵਾਜਾਈ

Read More
India Punjab

ਮੁੱਖ ਮੰਤਰੀ ਚੰਨੀ ਨੂੰ ਲੈਣੀ ਪੈ ਰਹੀ ਵਾਰ-ਵਾਰ ਯੂ ਟਰਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਸਮਾਂ ਥੋੜਾ ਹੈ ਪਰ ਲੱਗਦਾ ਉਹ ਕਰਨਾ ਬੜਾ ਕੁੱਝ ਚਾਹ ਰਹੇ ਨੇ। ਕਈ ਵਾਰ ਤਾਂ ਉਨ੍ਹਾਂ ਦੀ ਹਾਲਤ ਉਸ ਬੱਚੇ ਦੀ ਤਰ੍ਹਾਂ ਲੱਗਦੀ ਹੈ ਜਿਹੜਾ ਭੂੰਬੜਾ ਦੇਖ ਕੇ ਫੜਨ ਲਈ ਮਗਰ-ਮਗਰ ਦੌੜਦਾ ਹੈ ਪਰ ਹੱਥ ਪੱਲੇ ਕੁੱਝ ਨਹੀਂ ਪੈ ਰਿਹਾ। ਪਹਿਲਾਂ

Read More
India International Punjab

ਹਰਨਾਜ਼ ਸੰਧੂ ਨੇ ਵਧਾਇਆ ਪੰਜਾਬ ਦਾ ਮਾਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀ ਮੁਟਿਆਰ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਖਿਤਾਬ ਮਿਲਿਆ ਹੈ। ਦਿਲਚਸਪ ਗੱਲ ਹੈ ਕਿ 21 ਸਾਲਾ ਹਰਨਾਜ਼ ਸੰਧੂ ਨੇ 21 ਸਾਲ ਬਾਅਦ 2021 ‘ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਮਿਸ ਯੂਨੀਵਰਸਿਟੀ ਦਾ ਖਿਤਾਬ 21 ਸਾਲਾਂ ਬਾਅਦ ਤੀਜੀ ਵਾਰ ਭਾਰਤ ਕੋਲ ਆਇਆ ਹੈ। ਸਾਲ 2000 ਵਿੱਚ

Read More
India Punjab

ਚੰਡੀਗੜ੍ਹੀਆਂ ਦੀ ਝੋਲੀ ਪਾ ਦਿੱਤਾ ਇਸ ਕੁੜੀ ਨੇ ਦੁਨੀਆਂ ਦਾ ਸਭ ਤੋਂ ਵੱਡਾ ਪੁਰਸਕਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਇਸ ਵਾਰ ਦਾ ਮਿਸ ਯੂਨੀਵਰਸ ਦਾ ਖਿਤਾਬ ਪੰਜਾਬ ਦੀ 21 ਸਾਲਾ ਹਰਨਾਜ਼ ਕੌਰ ਸੰਧੂ ਨੇ ਜਿੱਤ ਲਿਆ ਹੈ।ਇਜ਼ਰਾਈਲ ‘ਚ ਆਯੋਜਿਤ 70ਵੇਂ ਮਿਸ ਯੂਨੀਵਰਸ ਈਵੈਂਟ ‘ਚ ਭਾਰਤ ਦਾ ਤਿਰੰਗਾ ਉੱਚਾ ਕੀਤਾ ਹੈ।ਮਾਡਲ ਹਰਨਾਜ਼ ਕੌਰ ਸੰਧੂ ਨੂੰ ਮੁਕਾਬਲੇ ਦੀ ਜੇਤੂ ਐਲਾਨਿਆਂ ਗਿਆ ਹੈ।ਇਜ਼ਰਾਈਲ ਵਿੱਚ ਮਿਸ ਯੂਨੀਵਰਸ ਮੁਕਾਬਲੇ ਵਿੱਚ, ਭਾਰਤ ਦਾ ਤਿਕੋਣਾ ਰੰਗ

Read More
India Punjab

ਸਿੰਘੂ ਬਾਰਡਰ ‘ਤੇ ਧੜਾਧੜ ਚੱਲ ਰਹੀ ਸਫ਼ਾਈ ਮੁਹਿੰਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਆਪਣੀਆਂ ਮੰਗਾਂ ਮੰਨਵਾ ਕੇ ਕੱਲ੍ਹ ਕਿਸਾਨਾਂ ਵੱਲੋਂ ਜੇਤੂ ਮਾਰਚ ਦੇ ਰੂਪ ਵਿੱਚ ਪੰਜਾਬ ਨੂੰ ਵਾਪਸੀ ਕੀਤੀ ਗਈ ਹੈ। ਪਿੱਛੇ ਰਹਿ ਗਏ ਕਿਸਾਨਾਂ, ਵਲੰਟੀਅਰਾਂ, ਡਾਕਟਰਾਂ ਵੱਲੋਂ ਦਿੱਲੀ ਦੀਆਂ ਸੜਕਾਂ ਦੀ ਸਫਾਈ ਵੀ ਕੀਤੀ ਜਾ ਰਹੀ ਹੈ ਜਿੱਥੇ ਕਿਸਾਨਾਂ ਨੇ ਟੈਂਟ ਲਗਾਏ ਹੋਏ ਸਨ। ਉਨ੍ਹਾਂ ਦਾ ਕਹਿਣਾ ਹੈ

Read More
India Punjab

ਸ਼ ਹੀਦ ਕਿ ਸਾਨਾਂ ਦੀ ਯਾਦ ‘ਚ ਸਿੰਘੂ ‘ਤੇ ਬਾਲੀਆਂ 734 ਮੋਮਬੱਤੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਮੋਰਚੇ ਵਿੱਚ ਹਾਲੇ ਵੀ ਕਈ ਕਿਸਾਨ ਮੌਜੂਦ ਹਨ। ਉੱਥੇ ਮੌਜੂਦ ਕਿਸਾਨਾਂ ਵੱਲੋਂ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ 734 ਕਿਸਾਨਾਂ ਦੀ ਯਾਦ ਵਿੱਚ 734 ਮੋਮਬੱਤੀਆਂ ਬਾਲੀਆਂ ਗਈਆਂ। ਕਿਸਾਨਾਂ, ਡਾਕਟਰਾਂ, ਮੈਡੀਕਲ ਸਟਾਫ ਵੱਲੋਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਹ ਸ਼ਰਧਾਂਜਲੀ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਵਾਲੀ ਜਗ੍ਹਾ ‘ਤੇ ਦਿੱਤੀ

Read More
India Punjab

ਕਿਸਾਨਾਂ ਦੇ ਜਾਣ ਤੋਂ ਬਾਅਦ ਸਰਕਾਰ ਵੀ ਢਾਹੁਣ ਲੱਗੀ ਉੱਚੀਆਂ ਕੰਧਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਮੋਰਚੇ ਵਿੱਚ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਰਸਤਿਆਂ ਵਿੱਚ ਬੈਰੀਗੇਟਸ ਲਗਾ ਕੇ ਰਸਤੇ ਬੰਦ ਕਰ ਦਿੱਤੇ ਸਨ। ਪਰ ਹੁਣ ਕਿਸਾਨ ਮੋਰਚੇ ਦੀ ਫਤਿਹ ਤੋਂ ਬਾਅਦ ਪ੍ਰਸ਼ਾਸਨ ਨੇ ਜੋ ਬੈਰੀਕੇਗਟ ਲਗਾਏ ਹੋਏ ਸਨ, ਸੀਮਿੰਟ ਦੀਆਂ ਜੋ ਕੰਧਾਂ ਬਣਾਈਆਂ ਹੋਈਆਂ ਸਨ, ਉਸਨੂੰ ਤੋੜਨ ਦੀ ਕਾਰਵਾਈ ਪ੍ਰਸ਼ਾਸਨ

Read More