ਲੁਧਿਆਣਾ ਦੀ ਕੱਪੜਾ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ, VIDEO: ਸ਼ਾਰਟ ਸਰਕਟ ਕਾਰਨ ਸਕੂਟੀ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਲੁਧਿਆਣਾ ਦੇ ਸ਼ਕਤੀ ਨਗਰ ਵਿੱਚ ਅੱਜ ਸਵੇਰੇ ਇੱਕ ਕੱਪੜਾ ਫ਼ੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਫ਼ੈਕਟਰੀ ਅੰਦਰ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਚੰਗਿਆੜੀਆਂ ਨੇੜੇ ਖੜ੍ਹੀ ਇੱਕ ਐਕਟਿਵ ਸਕੂਟੀ ਦੀ ਪੈਟਰੋਲ ਟੈਂਕੀ ’ਤੇ ਡਿੱਗ ਪਈਆਂ। ਇਸ ਧਮਾਕੇ ਕਾਰਨ ਅੱਗ ਬੇਸਮੈਂਟ ਤੱਕ ਪਹੁੰਚ ਗਈ। ਅੱਗ ਦੀਆਂ ਲਪਟਾਂ ਦੇਖ ਕੇ ਗੁਆਂਢੀਆਂ ਨੇ ਮਾਲਕ ਨੂੰ ਸੂਚਿਤ ਕੀਤਾ। ਫ਼ੈਕਟਰੀ