ਲੁਧਿਆਣਾ ‘ਚ ਬਟਨ ਦਬਾਉਣ ‘ਤੇ ਮਿਲੇਗੀ ਪੁਲਿਸ ਸੁਰੱਖਿਆ, ਖੋਲ੍ਹੇ ਗਏ 10 ਕੇਅਰ ਸਟੇਸ਼ਨ
ਹੁਣ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਬਟਨ ਦਬਾਉਣ ‘ਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਉਪਲਬਧ ਹੋਵੇਗੀ। ਮਹਾਂਨਗਰ ਵਿੱਚ 10 ਕੇਅਰ ਸਟੇਸ਼ਨ ਖੋਲ੍ਹੇ ਗਏ ਹਨ। ਇਨ੍ਹਾਂ ਸਟੇਸ਼ਨਾਂ ‘ਤੇ ਇਕ ਵਿਸ਼ੇਸ਼ ਬਟਨ ਲਗਾਇਆ ਜਾਵੇਗਾ, ਜਿਸ ਨੂੰ ਕੋਈ ਵੀ ਵਿਅਕਤੀ, ਖ਼ਾਸ ਤੌਰ ‘ਤੇ ਲੜਕੀਆਂ ਜਾਂ ਔਰਤਾਂ, ਮੁਸੀਬਤ ਦੇ ਸਮੇਂ ਦਬਾ ਸਕਦਾ ਹੈ। ਇਹ ਬਟਨ ਪੁਲਿਸ ਕੰਟਰੋਲ ਰੂਮ