ਲੁਧਿਆਣਾ ‘ਚ ਇੱਕ ਮਾਂ ਦੀ ਅਨੋਖੀ ਮੰਗ, ਪੁੱਤਰ ਦਾ ਨਾਮ ਰਾਹੁਲ ਗਾਂਧੀ ਦੇ ਨਾਂ ‘ਤੇ ਰੱਖਣ ਦੀ ਫੜੀ ਜ਼ਿਦ
ਲੁਧਿਆਣਾ ਦੀ ਇੱਕ ਔਰਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਅਨੋਖੀ ਮੰਗ ਕੀਤੀ ਹੈ। ਮਹਿਲਾ ਆਪਣੇ ਨਵਜੰਮੇ ਬੱਚੇ ਦਾ ਨਾਂ ਰਾਹੁਲ ਗਾਂਧੀ ਦੇ ਨਾਂ ‘ਤੇ ਰੱਖਣਾ ਚਾਹੁੰਦੀ ਹੈ। ਬੱਚੇ ਦੇ ਜਨਮ ਨੂੰ 15 ਦਿਨ ਹੋ ਗਏ ਹਨ ਪਰ ਅਜੇ ਤੱਕ ਉਸ ਦਾ ਨਾਂ ਨਹੀਂ ਰੱਖਿਆ ਗਿਆ ਹੈ। ਔਰਤ ਚਾਹੁੰਦੀ ਹੈ ਕਿ ਉਸ ਦੇ ਬੇਟੇ ਦਾ