ਲੁਧਿਆਣਾ : 36 ਤੋਂ ਵੱਧ ਟਰੇਨਾਂ ਨਿਰਧਾਰਿਤ ਸਮੇਂ ਤੋਂ 16 ਘੰਟੇ ਚੱਲ ਰਹੀਆਂ ਲੇਟ
ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫ਼ਿਰੋਜ਼ਪੁਰ ਡਿਵੀਜ਼ਨ ਵਿੱਚ ਆਉਣ ਵਾਲੀਆਂ 36 ਤੋਂ ਵੱਧ ਟਰੇਨਾਂ ਨਿਰਧਾਰਿਤ ਸਮੇਂ ਤੋਂ 16 ਘੰਟੇ ਲੇਟ ਚੱਲ ਰਹੀਆਂ ਹਨ।
ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫ਼ਿਰੋਜ਼ਪੁਰ ਡਿਵੀਜ਼ਨ ਵਿੱਚ ਆਉਣ ਵਾਲੀਆਂ 36 ਤੋਂ ਵੱਧ ਟਰੇਨਾਂ ਨਿਰਧਾਰਿਤ ਸਮੇਂ ਤੋਂ 16 ਘੰਟੇ ਲੇਟ ਚੱਲ ਰਹੀਆਂ ਹਨ।
ਲੁਧਿਆਣਾ ਦੇ ਫੋਕਲ ਪੁਆਇੰਟ ਫ਼ੇਜ਼-5 ਵਿੱਚ ਦੇਰ ਰਾਤ ਇੱਕ ਜੋੜੇ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਸ ਦੇ ਕਮਰੇ ਵਿੱਚ ਇੱਕ ਕੜਾਹੀਏ ਵਿੱਚ ਸੜਿਆ ਕੋਲਾ ਮਿਲਿਆ ਸੀ।
ਬੇਅਦਬੀ ਦੇ ਮੁਲਜ਼ਮ ਦਾ ਕਤਲ ਕਰਨ ਵਾਲੇ ਨਿਹੰਗ ਨੂੰ ਗ੍ਰਿਫਤਾਰ ਕੀਤਾ
ਪੰਜਾਬ ਵਿੱਚ 17 ਜਨਵਰੀ ਤੱਕ ਧੁੰਦ ਦਾ ਅਲਰਟ
ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਹੈ
ਗੁਰਦੁਆਰਾ ਕਮੇਟੀ ਨੇ ਦਿੱਤਾ ਅਲਟੀਮੇਟਮ
ਸ਼ਹੀਦ ਭਗਤ ਸਿੰਘ ਨਗਰ ਵਿੱਚ ਦੂਜੇ ਦਿਨ ਪਾਰਾ 0 ਡਿਗਰੀ ਪਹੁੰਚਿਆ
ਰਾਮ ਮੰਤਰ ਦੇ ਨਾਂ ਤੇ ਆਨਲਾਈਨ ਧੋਖਾਧੜੀ ਦਾ ਖੇਡ ਚੱਲ ਰਿਹਾ ਹੈ
'ਅਸੀਂ 13 ਸੀਟਾਂ ਜਿੱਤਾਂਗੇ'
ਬੱਚਿਆਂ ਦੇ ਮਾਪਿਆਂ ਕਿਹਾ ਵਾਇਰਲ ਫੋਟੋਆਂ ਨਾਲ ਗਲਤ ਸੁਨੇਹਾ ਜਾ ਰਿਹਾ ਹੈ