Punjab

ਪੁਲਿਸ ਨੇ ਸੁਲਝਾਈ ਗਾਇਕ ਨਵਜੋਤ ਸਿੰਘ ਵਿਰਕ ਮਾਮਲੇ ਦੀ ਗੁੱਥੀ, ਪੰਜ ਸਾਲ ਪਹਿਲਾਂ ਅਣਪਛਾਤਿਆਂ ਨੇ ਕੀਤਾ ਸੀ ਇਹ ਹਾਲ…

ਮੋਹਾਲੀ ਦੇ ਡੇਰਾਬਸੀ ‘ਚ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਜੀਪੀ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਹੈ। 5 ਸਾਲ ਪਹਿਲਾਂ ਉਸ ਦਾ ਸੱਤ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੂੰ ਇਸ ਮਾਮਲੇ

Read More
Punjab

ਮਾਨਸਾ ‘ਚ ਦੇਰ ਰਾਤ ਗੈਂਗਸਟਰ ਪੰਮਾ ਦਾ ਐਨ ਕਾਊਂਟਰ, ਗਿੱਟੇ ‘ਤੇ ਲੱਗੀ ਗੋਲੀ. ਹਸਪਤਾਲ ‘ਚ ਦਾਖਲ

ਮਾਨਸਾ ‘ਚ ਵੀਰਵਾਰ ਦੇਰ ਰਾਤ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਗੋਲ਼ੀਬਾਰੀ ਹੋਈ। ਇਹ ਗੋਲੀਆਂ ਗੈਂਗਸਟਰ ਪਰਮਜੀਤ ਸਿੰਘ ਪੰਮਾ ਵੱਲੋਂ ਚਲਾਈਆਂ ਗਈਆਂ ਸਨ, ਜਿਸ ਨੂੰ ਬੀਤੇ ਦਿਨ ਹੀ ਮਾਨਸਾ ਦੀ ਸੀ.ਆਈ.ਏ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਮੁਕਾਬਲੇ ਵਿੱਚ ਗੋਲੀ ਪੰਮਾ ਦੇ ਗਿੱਟੇ ਵਿੱਚ ਲੱਗੀ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Read More
Punjab

ਆਪਣੇ ਵਿਆਹ ਵਾਲੀ ‘ਸ਼ੇਰਵਾਨੀ’ ਵਾਪਸ ਕਰਕੇ ਆ ਰਹੇ ਨੌਜਵਾਨ ਨਾਲ ਹੋਇਆ ਇਹ, ਦੋ ਦਿਨ ਪਹਿਲਾਂ ਹੋਇਆ ਸੀ ਵਿਆਹ

ਬਠਿੰਡਾ : ਆਪਣੇ ਵਿਆਹ ਵਾਲੀ ‘ਸ਼ੇਰਵਾਨੀ’ ਵਾਪਸ ਕਰਕੇ ਮੁੜ ਘਰ ਨੂੰ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਹਾਦਸਾ ਬਠਿੰਡਾ-ਮੁਕਤਸਰ ਰੋਡ ਉਤੇ ਵਾਪਰਿਆ ਹੈ। ਇਸ ਦੀ ਪਛਾਣ ਸਨਮਜੀਤ ਸਿੰਘ ਵਜੋਂ ਹੋਈ ਹੈ ਅਤੇ ਉਹ ਮੁਕਤਸਰ ਦੇ ਕੋਟਭਾਈ ਦਾ ਰਹਿਣ ਵਾਲਾ ਸੀ। ਇਸ ਨੌਜਵਾਨ ਦਾ ਦੋ ਦਿਨ ਪਹਿਲਾਂ ਹੀ ਵਿਆਹ ਹੋਇਆ

Read More
Punjab

ਲੁਧਿਆਣਾ ‘ਚ ਨੇਪਾਲੀ ਨੌਕਰਾਣੀ ਦਾ ਕਾਰਾ: ਪਰਿਵਾਰ ਦੇ ਖਾਣੇ ‘ਚ ਮਿਲਾਈਆਂ ਨੀਂਦ ਦੀਆਂ ਗੋਲੀਆਂ, ਤਿੰਨ ਜਾਣੇ ਹੋਏ ਬੇਹੋਸ਼…

ਲੁਧਿਆਣਾ ‘ਚ ਨੇਪਾਲੀ ਨੌਕਰਾਣੀ ਨੇ ਪਰਿਵਾਰ ਦੇ ਖਾਣੇ ‘ਚ ਨਸ਼ੀਲਾ ਪਦਾਰਥ ਮਿਲਾ ਦਿੱਤਾ ਤੇ ਭੱਜ ਗਈ। ਤਿੰਨ ਦਿਨ ਪਹਿਲਾਂ ਸੈਕਟਰ-32 ਸਥਿਤ ਐਮਆਈਜੀ ਫਲੈਟ ਦੀ ਮਹਿਲਾ ਨੇ ਉਸ ਨੂੰ ਬੇਬੀ ਕੇਅਰ ਟੇਕਰ ਵਜੋਂ ਨੌਕਰੀ ’ਤੇ ਰੱਖਿਆ ਸੀ। ਜਦੋਂ ਲੜਕੀ ਨੇ ਪੁਲਿਸ ਵੈਰੀਫਿਕੇਸ਼ਨ ਲਈ ਉਸ ਦਾ ਪਛਾਣ ਪੱਤਰ ਮੰਗਿਆ ਤਾਂ ਉਹ ਡਰਾਮਾ ਕਰਨ ਲੱਗੀ। ਲੜਕੀ ਨੇ ਆਪਣਾ

Read More
Punjab

ਹਾਈਕੋਰਟ ਨੇ ਦਵਿੰਦਰ ਪਾਲ ਭੁੱਲਰ ਦੀ ਪਟੀਸ਼ਨ ‘ਤੇ ਖੜ੍ਹੇ ਕੀਤੇ ਸਵਾਲ…

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1993 ਦੇ ਦਿੱਲੀ ਬੰਬ ਧਮਾਕਿਆਂ ਦੇ ਕੇਸ ਵਿੱਚ ਟਾਡਾ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਗਏ ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਪਟੀਸ਼ਨ ਉੱਤੇ ਸਵਾਲ ਖੜ੍ਹਾ ਕੀਤਾ ਹੈ। ਦਰਅਸਲ ਕੋਰਟ ਨੇ ਪਟੀਸ਼ਨ ਦੀ ਸੁਣਵਾਈ ਦੇ ਅਧਿਕਾਰ ਖੇਤਰ ’ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਗਿਆ

Read More
Punjab

ਸਿੱਧੂ ਮੂਸੇਵਾਲਾ ਦੇ ਪਿਤਾ ਪੰਜਾਬ ਸਰਕਾਰ ‘ਤੇ ਨਾਰਾਜ਼ : ਕਿਹਾ- 8 ਮਹੀਨੇ ਦਾ ਸਮਾਂ ਲੈ ਕੇ ਬਣਾਇਆ ਬਹਾਨਾ

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲਾਰੈਂਸ ਇੰਟਰਵਿਊ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਹਾਈਕੋਰਟ ‘ਚ ਦਾਇਰ ਕੀਤੇ ਜਵਾਬ ‘ਤੇ ਇੱਕ ਵਾਰ ਫਿਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਵਿੱਚ ਦਾਇਰ ਜਵਾਬ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਗਈ ਹੈ।

Read More
Punjab

SKM ਗੈਰ ਰਾਜਨੀਤਿਕ ਦੀ ‘ਮਹਾਂ ਪੰਚਾਇਤ’ ‘ਚ ਪੂਰੇ ਪੰਜਾਬ ਤੋਂ ਪਹੁੰਚੇ ਕਿਸਾਨ !

ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਪਿੰਡ ਸਰਾਭਾ ਲੁਧਿਆਣਾ ਵਿੱਚ ਮਹਾਂ ਪੰਚਾਇਤ ਬੁਲਾਈ ਗਈ ਸੀ

Read More
Punjab

ਆਸਟ੍ਰੇਲੀਆ ਦੀ ਕ੍ਰਿਕਟ ਟੀਮ ‘ਚ 2 ਸਿੱਖ ਨੌਜਵਾਨਾਂ ਦੀ ਚੋਣ !

19 ਜਨਵਰੀ ਨੂੰ ਸ਼ੁਰੂ ਹੋਣ ਵਾਲੇ ਅੰਡਰ-19 ਵਰਲਡ ਕੱਪ ਦਾ ਫਾਈਨਲ 11 ਫਰਵਰੀ ਨੂੰ ਹੋਵੇਗਾ ।

Read More