ਕਮਲ ਕੌਰ ਭਾਬੀ ਕਤਲ ਕੇਸ: ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਇੱਕ ਸਾਥੀ ਅਪਰਾਧੀ ਐਲਾਨੇ
ਬਿਊਰੋ ਰਿਪੋਰਟ (ਬਠਿੰਡਾ, 6 ਦਸੰਬਰ 2025): ਸਥਾਨਕ ਅਦਾਲਤ ਨੇ ਡਿਜੀਟਲ ਕੰਟੈਂਟ ਕ੍ਰੀਏਟਰ ਕੰਚਨ ਕੁਮਾਰੀ (ਉਰਫ਼ ਕਮਲ ਕੌਰ ਭਾਬੀ) ਦੇ ਕਤਲ ਕੇਸ ਨਾਲ ਸਬੰਧਤ ਦੋ ਮੁਲਜ਼ਮਾਂ, ਅੰਮ੍ਰਿਤਪਾਲ ਸਿੰਘ ਮਹਿਰੋਂ (ਜੋ ਕਿ ਯੂ.ਏ.ਈ. ਵਿੱਚ ਲੁਕਿਆ ਹੋਇਆ ਹੈ) ਅਤੇ ਰਣਜੀਤ ਸਿੰਘ ਨੂੰ ਭਗੌੜਾ ਅਪਰਾਧੀ (Proclaimed Offender) ਘੋਸ਼ਿਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ
