ਹਰਿਆਣਾ-ਪੰਜਾਬ, ਚੰਡੀਗੜ੍ਹ ਤੇ ਹਿਮਾਚਲ ‘ਚ ਉਤਸ਼ਾਹ ਨਾਲ ਮਨਾਈ ਗਈ ਹੋਲੀ….
- by Gurpreet Singh
- March 25, 2024
- 0 Comments
ਚੰਡੀਗੜ੍ਹ : ਅੱਜ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ‘ਚ ਵੀ ਲੋਕ ਰੰਗਾਂ ਦੇ ਤਿਉਹਾਰ ‘ਤੇ ਇਕ-ਦੂਜੇ ਨੂੰ ਰੰਗ ਲਗਾ ਕੇ ਵਧਾਈਆਂ ਦੇ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪਿੰਜੌਰ ਪਹੁੰਚ ਕੇ ਹੋਲਿਕਾ ਪੂਜਾ ਵਿੱਚ ਸ਼ਿਰਕਤ ਕੀਤੀ। ਜਿੱਥੋਂ ਸੀਐਮ ਸੈਣੀ ਨੇ ਸੂਬੇ ਦੇ
ਅਧਿਆਪਕਾਂ ਨੂੰ ਪੰਜਾਬ ਸਿੱਖਿਆ ਬੋਰਡ ਦੀ ਸਖਤ ਹਦਾਇਤਾਂ ! ਇਹ ਹਰਕਤ ਭੁੱਲ ਕੇ ਵੀ ਨਾ ਕਰਨਾ…ਨਹੀਂ ਤਾਂ …
- by Khushwant Singh
- March 25, 2024
- 0 Comments
PSEB ਵੱਲੋਂ ਬੋਰਡ ਦੇ ਪੇਪਰ ਚੈੱਕ ਕਰਨ ਗਏ ਅਧਿਆਪਕਾਂ ਨੂੰ ਸਖਤ ਹਦਾਇਤਾਂ
ਫਾਜ਼ਿਲਕਾ ‘ਚ ਵਿਆਹ ਸਮਾਗਮ ‘ਚ ਚੱਲੀਆਂ ਗੋਲੀਆਂ, 2 ਵਿਅਕਤੀ ਗੰਭੀਰ ਜ਼ਖਮੀ…
- by Gurpreet Singh
- March 25, 2024
- 0 Comments
ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਪੱਕਾ ਕਾਲੇ ਵਾਲਾ ‘ਚ ਵਿਆਹ ਦੌਰਾਨ ਮਾਮੂਲੀ ਝਗੜੇ ਤੋਂ ਬਾਅਦ ਕੁਝ ਲੋਕਾਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ। ਇਸ ਸਬੰਧੀ ਜ਼ਖ਼ਮੀ ਹਾਲਤ
ਅਸੀਂ ਈਡੀ ਜਾਂ ਸੀਬੀਆਈ ਤੋਂ ਡਰਨ ਵਾਲੇ ਨਹੀਂ ਹਾਂ : ਸਰਵਣ ਸਿੰਘ ਪੰਧੇਰ
- by Gurpreet Singh
- March 25, 2024
- 0 Comments
ਸ਼ੰਭੂ : ਅੱਜ 25 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 41ਵਾਂ ਦਿਨ ਹੈ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ ‘ਤੇ ਅੜੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਸ਼ੰਭੂ ਅਤੇ ਖਨੌਰੀ ਬਾਰਡਰ ਧਰਨੇ ‘ਤੇ ਡਟੇ ਰਹਿਣਗੇ। ਇਸੇ ਦੌਰਾਨ ਕਿਸਾਨ ਆਗੂ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਰੋਕੀ ਸਟੰਟਬਾਜੀ, ਰੱਸੀ ‘ਤੇ ਚੱਲ ਰਹੀ ਲੜਕੀ ਨੂੰ ਉਤਾਰਿਆ ਥੱਲੇ, ਚੇਤਾਵਨੀ ਦੇਣ ਤੋਂ ਬਾਅਦ ਜ਼ਬਤ ਕੀਤਾ ਸਾਮਾਨ
- by Gurpreet Singh
- March 25, 2024
- 0 Comments
ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਾ ਮੁਹੱਲਾ ਵਿਖੇ ਰੱਸੀ ‘ਤੇ ਚੱਲ ਰਹੀ ਲੜਕੀ ਦਾ ਸਟੰਟ ਬੰਦ ਕਰਵਾਇਆ। ਬੈਂਸ ਨੇ ਲੜਕੀ ਦੇ ਵੱਡੇ ਭਰਾ ਨੂੰ ਪੈਸੇ ਵੀ ਦਿੱਤੇ, ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਕੋਈ ਹੋਰ ਕੰਮ ਕਰ ਸਕੇ। ਦਰਅਸਲ ਹਰਜੋਤ ਬੈਂਸ ਸ੍ਰੀ
ਹੁਣ ਵਿਦਿਆਰਥੀਆਂ ‘ਚ ਮੈਥ ਤੇ ਅੰਗਰੇਜ਼ੀ ਦਾ ਡਰ ਖਤਮ: ਸਕੂਲਾਂ ‘ਚ ਅਪ੍ਰੈਲ ਤੋਂ ਸ਼ੁਰੂ ਹੋਵੇਗਾ ਪ੍ਰੋਜੈਕਟ, ਗਲਤ ਰਿਪੋਰਟ ਦੇਣ ਵਾਲੇ ਅਧਿਆਪਕਾਂ ਨੂੰ ਹੋਵੇਗੀ ਕਾਰਵਾਈ
- by Gurpreet Singh
- March 25, 2024
- 0 Comments
ਚੰਡੀਗੜ੍ਹ : ਸਿੱਖਿਆ ਵਿਭਾਗ ਨੇ ਪੰਜਾਬ ਦੇ 19 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 2ਵੀਂ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ, ਪੰਜਾਬੀ ਅਤੇ ਗਣਿਤ ‘ਤੇ ਪਕੜ ਮਜ਼ਬੂਤ ਕਰਨ ਅਤੇ ਇਨ੍ਹਾਂ ਵਿਸ਼ਿਆਂ ਦੇ ਡਰ ਨੂੰ ਖਤਮ ਕਰਨ ਲਈ ਨਵਾਂ ਉਪਰਾਲਾ ਕੀਤਾ ਹੈ। ਇਸ ਦੇ ਲਈ ਪ੍ਰੋਜੈਕਟ ਸਮਰਥ 2 1 ਅਪ੍ਰੈਲ ਤੋਂ ਨਵੇਂ ਸੈਸ਼ਨ ਦੀ ਸ਼ੁਰੂਆਤ
ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਟਰਾਲੀ-ਐਕਟਿਵਾ ਦੀ ਟੱਕਰ, 7 ਸਾਲਾ ਬੱਚੀ ਦੀ ਮੌਤ…
- by Gurpreet Singh
- March 25, 2024
- 0 Comments
ਪੰਜਾਬ ‘ਚ ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਕਰਤਾਰਪੁਰ ਨੇੜੇ ਜਲੰਧਰ ਨੰਬਰ ਦੀ ਐਕਟਿਵਾ ਨੂੰ ਟਰਾਲੀ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਐਕਟਿਵਾ ‘ਚ ਜਾ ਰਹੀ 7 ਸਾਲਾ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੈ। ਘਟਨਾ ਵਿੱਚ ਲੜਕੀ ਦੀ ਮਾਂ ਅਤੇ ਉਸ ਦਾ ਇੱਕ ਭਰਾ ਜ਼ਖ਼ਮੀ ਨਹੀਂ ਹੋਇਆ ਕਿਉਂਕਿ ਉਹ
ਸ਼ਿਮਲਾ ਤੋਂ ਪਟਿਆਲਾ ਆ ਰਹੀ PRTC ਦੀ ਬੱਸ ਪਲਟੀ, ਡਰਾਈਵਰ ਮੌਕੇ ਤੋਂ ਫਰਾਰ, 25 ਸਵਾਰੀਆਂ ਜ਼ਖਮੀ
- by Gurpreet Singh
- March 24, 2024
- 0 Comments
ਸ਼ਿਮਲਾ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਦੀ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਨਵੇਂ ਬੱਸ ਸਟੈਂਡ ਨੇੜੇ ਚੌਕ ਵਿੱਚ ਵਾਪਰਿਆ, ਜਿਸ ਵਿੱਚ 25 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਡਰਾਈਵਰ ਅਤੇ ਕੰਡਕਟਰ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਐਤਵਾਰ