Punjab

ਅਕਾਲੀ ਦਲ ਦੇ ਦੋ ਧਿਰ ਆਪਸ ‘ਚ ਭਿੜੇ, ਚੱਲੀਆਂ ਕੁਰਸੀਆਂ

ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਬਠਿੰਡਾ (Bathinda) ਦੇ ਨਿੱਜੀ ਰਿਜ਼ੋਰਟ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਿੱਥੇ ਪਾਰਟੀ ਵਰਕਰ ਆਪਸ ਵਿੱਚ ਭਿੜ ਗਏ। ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪਾਰਟੀ ਦੇ ਸੀਨੀਆਰ ਆਗੂ ਵੀ ਹਾਜ਼ਰ ਸਨ। ਘਟਨਾ ਤੋਂ ਬਾਅਦ ਪੂਰੇ ਰਿਜ਼ੋਰਟ

Read More
Punjab

ਸਰਕਾਰੀ ਸਿਹਤ ਸਹੂਲਤਾਂ ‘ਤੇ ਫਿਰ ਖੜ੍ਹੇ ਹੋਏ ਸਵਾਲ, ਮਰੀਜ਼ ਪਰੇਸ਼ਾਨ

ਫਾਜਿਲਕਾ (Fazilka) ਦੇ ਸਿਵਲ ਹਸਪਤਾਲ ‘ਚ ਸਰਕਾਰੀ ਐਂਬੂਲੈਂਸ ਦੀ ਸਹੂਲਤ ਨਾ ਹੋਣ ਕਾਰਨ ਇਕ ਵਿਅਕਤੀ ਆਪਣੇ ਮਰੀਜ਼ ਪਿਤਾ ਨੂੰ ਹਸਪਤਾਲ ਤੋਂ ਰੇਹੜੀ ‘ਚ ਬਠਾ ਕੇ ਘਰ ਲੈ ਗਿਆ। 2 ਦਿਨ ਪਹਿਲਾਂ ਪਿੰਡ ਝੀਵੜਾ ‘ਚ ਆਪਣੇ ਘਰ ‘ਚ ਡਿੱਗੇ ਪ੍ਰੇਮ ਕੁਮਾਰ ਨਾਂ ਦੇ ਵਿਅਕਤੀ ਨੂੰ ਕਮਰ ਫਰੈਕਚਰ ਹੋਣ ਕਾਰਨ ਇਲਾਜ ਲਈ ਸਰਕਾਰੀ ਹਸਪਤਾਲ ‘ਚ ਲਿਆਂਦਾ ਗਿਆ।

Read More
Punjab

ਵਿਅਕਤੀ ਨੇ ਡੀਸੀ ਨੂੰ ਕੀਤੀ ਅਨੋਖੀ ਸ਼ਿਕਾਇਤ, ਐਸਡੀਐਮ ਕਰਨਗੇ ਜਾਂਚ

ਸੰਗਰੂਰ (Sangrur) ਦੇ ਇੱਕ ਵਿਅਕਤੀ ਨੇ ਡੀਸੀ (DC) ਨੂੰ ਛੋਲੇ ਭਟੂਰੇ ਦੀ ਥਾਲੀ ਦੀ ਕੀਮਤ ਵਿੱਚ ਵਾਧੇ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਵਿਅਕਤੀ ਨੇ ਸ਼ਿਕਾਇਤ ਵਿੱਚ ਕਿਹਾ ਕਿ ਰੇਹੜੀ ਵਾਲੇ ਛੋਲੇ ਭਟੂਰੇ ਦੀ ਕੀਮਤ ਲਗਾਤਾਰ ਵਧਾ ਰਹੇ ਹਨ। ਪਹਿਲਾਂ ਇਸ ਦੀ ਕੀਮਤ 20 ਰੁਪਏ ਸੀ, ਜਿਸ ਤੋਂ ਬਾਅਦ 10 ਰੁਪਏ ਵਧਾ ਕੇ ਕੀਮਤ 30

Read More
Punjab

ਚਟਨੀ ‘ਚੋਂ ਨਿਕਲੀ ਕਿਰਲੀ, ਗਾਹਕ ਨੇ ਕੀਤਾ ਹੰਗਾਮਾ

ਜਲੰਧਰ (Jalandhar) ਦੇ ਮਾਡਲ ਟਾਊਨ (Model Town) ‘ਚ ਸਥਿਤ ਮਸ਼ਹੂਰ ਬਿੱਟੂ ਪ੍ਰਦੇਸੀ ਰੈਸਟੋਰੈਂਟ ‘ਚ ਸ਼ਨੀਵਾਰ ਦੇਰ ਰਾਤ ਇਕ ਗਾਹਕ ਨੇ ਹੰਗਾਮਾ ਕਰ ਦਿੱਤਾ। ਗਾਹਕ ਦਾ ਦੋਸ਼ ਹੈ ਕਿ ਉਸ ਨੇ ਬਿੱਟੂ ਪ੍ਰਦੇਸੀ ਰੈਸਟੋਰੈਂਟ ਤੋਂ ਦਹੀਂ ਭੱਲਾ ਲਿਆ ਸੀ। ਜਦੋਂ ਮੈਂ ਘਰ ਗਿਆ ਤਾਂ ਚਾਟ ਦੇ ਨਾਲ ਦਿੱਤੀ ਮਿੱਠੀ ਚਟਨੀ ਵਿੱਚੋਂ ਇੱਕ ਮਰੀ ਹੋਈ ਕਿਰਲੀ ਨਿਕਲੀ।

Read More
India Punjab

ਸ਼ੰਭੂ ਬਾਰਡਰ ਖੋਲ੍ਹਣ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕਾਰੋਬਾਰ ਵਿੱਚ 70% ਨੁਕਸਾਨ ਦਾ ਦਾਅਵਾ

ਹਰਿਆਣਾ-ਪੰਜਾਬ ਦੇ ਬੰਦ ਹੋਏ ਸ਼ੰਭੂ ਬਾਰਡਰ ਨੂੰ ਖੋਲ੍ਹਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਸੂਬੇ ਦੇ ਵਪਾਰੀਆਂ ਨੇ ਇਸ ਬਾਰੇ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੂੰ ਸ਼ਿਕਾਇਤ ਕੀਤੀ ਹੈ। ਜਿਸ ਵਿੱਚ ਵਪਾਰੀਆਂ ਨੇ ਲਿਖਿਆ ਹੈ ਕਿ 10 ਫਰਵਰੀ 2024 ਤੋਂ ਸ਼ੰਭੂ ਬਾਰਡਰ ਬੰਦ ਕਰਨ ਅਤੇ ਹੁਣ ਸ਼ੰਭੂ ਨੇੜੇ ਰੇਲਵੇ

Read More
Lok Sabha Election 2024 Punjab

ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ

ਖਡੂਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਨੇ ਇਥੋਂ ਵਿਰਸਾ ਸਿੰਘ ਵਲਟੋਹਾ (Virsa Singh Valtoha) ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਨੇ ਹੁਣ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿਚ ਉਮੀਦਵਾਰ ਐਲਾਨ ਦਿੱਤੇ ਹਨ। ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਤੋਂ ਵਿਧਾਇਕ ਵੀ ਰਹਿ ਚੁੱਕੇ

Read More