IG ਦੇ ਪੁੱਤ ਨੇ ਕੈਫੇ ‘ਚ ਚਲਾਈ ਗੋਲੀ ! ਲੁੱਕਆਊਟ ਨੋਟਿਸ ਜਾਰੀ
ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਸੈਕਟਰ 10 ਸਥਿਤ ‘ਦ ਵਿਲੋ ਕੈਫੇ ਵਿੱਚ ਗੋਲੀ ਚੱਲਣ ਦੀ ਘਟਨਾ ਦੇ ਬਾਅਦ ਯੂਟੀ ਪੁਲਿਸ ਨੇ 2 ਸ਼ੱਕੀਆਂ ਖਿਲਾਫ਼ ਲੁੱਕ-ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਪੰਜਾਬ ਪੁਲਿਸ ਦੇ ਆਈਜੀ ਦਾ ਪੁੱਤਰ ਵੀ ਸ਼ਾਮਲ ਹੈ । ਪੁਲਿਸ ਨੇ ਇਸ ਮਾਮਲੇ ਵਿੱਚ ਹੈੱਡ ਸ਼ੈਫ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ,