ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਕੌਣ ਝੂਠ ਬੋਲ ਰਿਹਾ ਹੈ !
- by Khushwant Singh
- January 23, 2024
- 0 Comments
ਆਮ ਆਦਮੀ ਪਾਰਟੀ ਦੇ ਕਿਹਾ ਸਾਡੇ ਮੰਤਰੀ ਨੇ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੱਕ ਵਿੱਚ ਸਿਫਾਰਿਸ਼ ਕੀਤੀ ਸੀ
ਸ਼ੁਭਮਨ ਗਿੱਲ ਤੇ ਅਰਸ਼ਦੀਪ ਨੂੰ ICC ਵੱਲੋਂ ਵੱਡਾ ਸਨਮਾਨ ! ਦੁਨੀਆ ਦੇ ਵੱਡੇ ਕ੍ਰਿਕਟਰਾਂ ਨੂੰ ਛੱਡਿਆ ਪਿੱਛੇ
- by Khushwant Singh
- January 23, 2024
- 0 Comments
ICC ਨੇ 2023 ਦੀ ਵਨਡੇ ਕ੍ਰਿਕਟ ਟੀਮ ਆਫ ਦੀ ਈਅਰ ਦਾ ਵੀ ਐਲਾਨ ਕਰ ਦਿੱਤਾ ਹੈ
ਭੁੱਲਰ ਦੀ ਰਿਹਾਈ ਪਟੀਸ਼ਨ ਰੱਦ ਕਰਨ ‘ਤੇ ਜਥੇਦਾਰ ਸਾਹਿਬ ਨੇ ਕੇਜਰੀਵਾਲ ਸਰਕਾਰ ਘੇਰੀ ! ਜਵਾਬ ‘ਸਾਡੇ ਮੰਤਰੀ ਨੇ ਰਿਹਾਈ ਦੀ ਹਮਾਇਤ ਕੀਤੀ,ਕੇਂਦਰ ਦੇ 6 ਮੈਂਬਰ ਨੇ ਵਿਰੋਧ’ !
- by Khushwant Singh
- January 23, 2024
- 0 Comments
ਬਿਉਰ ਰਿਪੋਰਟ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੇਜਰੀਵਾਲ ਸਰਕਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਰਜ਼ੀ ਸੱਤਵੀਂ ਵਾਰ ਰੱਦ ਕਰਕੇ ਗੰਭੀਰ ਸਵਾਲ ਚੁੱਕੇ ਹਨ । ਉਨ੍ਹਾਂ ਕਿਹਾ ਕੇਜਰੀਵਾਲ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਪ੍ਰਦੇਸ਼ ਸਰਕਾਰ ਮਿੱਥ ਕੇ ਸਿੱਖਾਂ ਨਾਲ ਵਿਤਕਰੇ ਵਾਲਾ ਰਵੱਈਆ ਰੱਖ
ਪਟਿਆਲਾ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕੇਬਲ ਨੈੱਟਵਰਕ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ…
- by Gurpreet Singh
- January 23, 2024
- 0 Comments
ਪਟਿਆਲਾ ਵਿੱਚ ਕੇਬਲ ਨੈੱਟਵਰਕ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਤ੍ਰਿਪੜੀ ਦੇ ਆਨੰਦ ਨਗਰ ਇਲਾਕੇ ਵਿੱਚ ਇੱਕ ਆਪਰੇਟਰ ਨਾਲ ਕੁੱਟਮਾਰ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ।
‘ਚੰਡੀਗੜ੍ਹ ਮੇਅਰ ਦੀ ਚੋਣ ‘ਤੇ ਹਾਈਕੋਰਟ ਸਖ਼ਤ ! ਪ੍ਰਸ਼ਾਸਨ ਨੂੰ ਕੱਲ ਤੱਕ ਦਾ ਅਲਟੀਮੇਟਮ ! ਨਹੀਂ ਤਾਂ ਅਦਾਲਤ ਸੁਣਾਏਗੀ ਇਹ ਫੈਸਲਾ
- by Khushwant Singh
- January 23, 2024
- 0 Comments
18 ਜਨਵਰੀ ਨੂੰ ਮੇਅਰ ਦੀ ਚੋਣ ਟਾਲ ਦਿੱਤੀ ਗਈ ਸੀ
‘ਗਲਤੀ ਕਰਨ ਵਾਲੇ ਨੂੰ ਨੋਟਿਸ ਨਹੀਂ ਬਾਹਰ ਕੱਢਿਆਂ ਜਾਵੇਗਾ’! ‘ਜੇਕਰ ਪਾਰਟੀ ਤੋਂ ਵੱਖ ਰੈਲੀ ਕਰਨੀ ਹੈ ਤਾਂ ਕਾਂਗਰਸ ਦਾ ਨਿਸ਼ਾਨ ਛੱਡੋ’ !
- by Khushwant Singh
- January 23, 2024
- 0 Comments
ਪਟਿਆਲਾ ਦੀ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਸਦਿਆ ਹੈ
ਪਿਓ-ਪੁੱਤ ਚੜੇ ਅੰਗੀਠੀ ਦੀ ਭੇਟ ! ਪੰਜਾਬ ‘ਚ 10 ਦਿਨਾਂ ਅੰਦਰ 10 ਮੌਤਾਂ ! ਅੰਗੀਠੀ ਜਲਾਉਣ ਵੇਲੇ ਇੰਨਾਂ ਹਦਾਇਤਾਂ ਦਾ ਰੱਖੋ ਖਿਆਲ !
- by Khushwant Singh
- January 23, 2024
- 0 Comments
ਬਿਉਰੋ ਰਿਪੋਰਟ : ਪੰਜਾਬ ਵਿੱਚ ਅੰਗੀਠੀ ਇਸ ਵਾਰ ਲੋਕਾਂ ਦੇ ਲਈ ਕਾਲ ਸਾਬਿਤ ਹੋ ਰਹੀ ਹੈ । 10 ਦਿਨਾਂ ਦੇ ਅੰਦਰ ਹੁਣ ਤੱਕ 10 ਲੋਕਾਂ ਦੀ ਮੌਤ ਗਈ ਹੈ । ਤਾਜ਼ਾ ਮਾਮਲਾ ਜਲੰਧਰ ਕੈਂਟ ਤੋਂ ਸਾਹਮਣੇ ਆਇਆ ਹੈ,ਜਿੱਥੇ ਪੁੱਤਰ ਅਤੇ ਪਿਤਾ ਦੀ ਮੌਤ ਹੋ ਗਈ ਹੈ ਜਦਕਿ ਇੱਕ ਰਿਸ਼ਤੇਦਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ
ਦਿੱਲੀ ਸਰਕਾਰ ਨੇ ਦਵਿੰਦਰ ਭੁੱਲਰ ਦੀ ਸਮੇਂ ਤੋਂ ਪਹਿਲੀਂ ਰਿਹਾਈ ਦੀ ਅਰਜ਼ੀ ਨੂੰ ਕੀਤਾ ਖਾਰਿਜ, ਅਕਾਲੀ ਦਲ ਨੇ ਜਤਾਇਆ ਵਿਰੋਧ….
- by Gurpreet Singh
- January 23, 2024
- 0 Comments
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1993 ਦੇ ਦਿੱਲੀ ਬੰਬ ਧਮਾਕਿਆਂ ਦੇ ਕੇਸ ਵਿੱਚ ਟਾਡਾ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਗਏ ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਿੱਲੀ ਸਰਕਾਰ ਨੇ ਰੱਦ ਕਰ ਦਿੱਤੀ ਹੈ।
ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਦੀਆਂ ਮੁਸ਼ਕਿਲਾਂ ਵਧੀਆਂ : ਵਿਜੀਲੈਂਸ ਨੇ ਸਾਬਕਾ ਓਐਸਡੀ ਅਧਿਕਾਰੀ ਨੂੰ ਬਣਾਇਆ ਗਵਾਹ; ਬਿਆਨ ਵੀ ਕਰਵਾਏ ਦਰਜ
- by Gurpreet Singh
- January 23, 2024
- 0 Comments
ਚੰਡੀਗੜ੍ਹ : ਪੰਜਾਬ ਵਿੱਚ ਕਾਂਗਰਸ ਸਰਕਾਰ ਦੌਰਾਨ ਹੋਏ ਕਰੋੜਾਂ ਰੁਪਏ ਦੇ ਜੰਗਲਾਤ ਘੁਟਾਲੇ ਵਿੱਚ ਸਾਬਕਾ ਜੰਗਲਾਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਉਸ ਦੇ ਮਗਰ ਈਡੀ ਹੀ ਨਹੀਂ, ਵਿਜੀਲੈਂਸ ਬਿਊਰੋ ਨੇ ਵੀ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਨੇ ਹੁਣ ਸਾਬਕਾ ਮੰਤਰੀ ਦੇ ਓ.ਐਸ.ਡੀ ਰਹੇ ਸੇਵਾਮੁਕਤ