ਜਲੰਧਰ : ਆੜਤੀ ਦੇ ਘਰ ਤੜਕੇ ਬਦਮਾਸ਼ ਵੜੇ,7 ਸਾਲ ਦੇ ਬੱਚੇ ਦੇ ਸਿਰ ਬੰਦੂਕ ਰੱਖੀ ! 15 ਮਿੰਟ ‘ਚ ਸਭ ਖਤਮ
ਬਿਉਰੋ ਰਿਪੋਰਟ : ਜਲੰਧਰ ਦੇ ਸ਼ੀਤਲ ਨੰਗਰ ਵਿੱਚ ਸੋਮਵਾਰ ਦੀ ਸਵੇਰ ਇੱਕ ਪਰਿਵਾਰ ਦੇ ਲਈ ਕਹਿਰ ਬਣ ਕੇ ਆਈ । ਹਥਿਆਰਬੰਦ ਬਦਮਾਸ਼ ਆੜਤੀ ਦੇ ਘਰ ਵਿੱਚ ਵੜੇ ਅਤੇ ਗੰਨ ਪੁਆਇੰਟ ‘ਤੇ 12 ਲੱਖ ਕੈਸ਼ ਅਤੇ 12 ਲੱਖ ਦੇ ਗਹਿਣੇ ਲੁੱਟ ਦੇ ਲੈ ਗਏ । ਬਦਮਾਸ਼ਾ ਨੇ ਘਰ ਵਿੱਚ ਵੜਕੇ ਸਬਜੀ ਦਾ ਕੰਮ ਕਰਨ ਵਾਲੇ ਆੜਤੀ