ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਕੇ ਪਿਤਾ ਨੇ 3 ਸਾਲ ਦੇ ਬੱਚੇ ਨੂੰ ਰੇਲਵੇ ਟਰੈਕ ’ਤੇ ਸੁੱਟਿਆ
ਬਿਊਰੋ ਰਿਪੋਰਟ (ਲੁਧਿਆਣਾ, 12 ਦਸੰਬਰ 2025): ਲੁਧਿਆਣਾ ਵਿੱਚ ਪਤਨੀ ਦੇ ਚਰਿੱਤਰ ਉੱਤੇ ਸ਼ੱਕ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੇ ਸਾਢੇ ਤਿੰਨ ਸਾਲ ਦੇ ਮਾਸੂਮ ਬੇਟੇ ਨੂੰ ਰੇਲਵੇ ਟਰੈਕ ਉੱਤੇ ਸੁੱਟ ਦਿੱਤਾ। ਇਹ ਦਿਲ ਦਹਿਲਾਉਣ ਵਾਲੀ ਘਟਨਾ 12 ਦਸੰਬਰ ਦੀ ਰਾਤ 8:48 ਵਜੇ ਜਗਰਾਓਂ ਪੁਲ ਹੇਠਾਂ ਵਾਪਰੀ। ਜਦੋਂ ਦੋਸ਼ੀ ਨੇ ਬੱਚੇ ਨੂੰ ਟਰੈਕ ’ਤੇ ਸੁੱਟਿਆ, ਉਸੇ
