ਇੰਸਟਾਗ੍ਰਾਮ ਰੀਲਾਂ ਦੀ ਆੜ ‘ਚ 33 ਔਰਤਾਂ ਨਾਲ ਲੱਖਾਂ ਦੀ ਠੱਗੀ, ਪਟਿਆਲਾ ਦੀ ਔਰਤ ‘ਤੇ ਦੋਸ਼
ਪੰਜਾਬ ਵਿੱਚ ਇੱਕ ਔਰਤ ਨੇ ਇੰਸਟਾਗ੍ਰਾਮ ਰੀਲਾਂ ਦੀ ਆੜ ਵਿੱਚ 33 ਔਰਤਾਂ ਨਾਲ ਵਿੱਤੀ ਧੋਖਾਧੜੀ ਕੀਤੀ। ਦੋਸ਼ੀ, ਜੋ ਪਟਿਆਲਾ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ ਅਤੇ ਨਵਦੀਪ ਕੌਰ ਜਾਂ ਨਿਸ਼ਾ ਰਾਣੀ ਦੇ ਨਾਮ ਨਾਲ ਜਾਣੀ ਜਾਂਦੀ ਹੈ, ਨੇ ਇੰਸਟਾਗ੍ਰਾਮ ‘ਤੇ ਇਸ਼ਤਿਹਾਰ ਰਾਹੀਂ ਘਰੋਂ ਨਿਵੇਸ਼ ਕਰਕੇ ਮੁਨਾਫ਼ਾ ਕਮਾਉਣ ਦੇ ਝੂਠੇ ਵਾਅਦੇ ਕੀਤੇ। ਉਸ ਨੇ ਸ਼ੁਰੂ ਵਿੱਚ
