SGPC ਦੇ ਸੰਸਥਾਪਕ ਦਾ ਪੋਤਰਾ ਬੀਜੇਪੀ ‘ਚ ਸ਼ਾਮਲ ! ਅੰਮ੍ਰਿਤਸਰ ਤੋਂ ਟਿਕਟ ਪੱਕੀ ! ਅਮਰੀਕਾ ‘ਚ ਭਾਰਤ ਦੇ ਸਾਬਕਾ ਅੰਬੈਸਡਰ ਸਨ
ਬਿਉਰੋ ਰਿਪੋਰਟ : 2 ਮਹੀਨੇ ਤੋਂ ਖਬਰਾਂ ਆ ਰਹੀਆਂ ਸਨ ਕਿ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਅੰਬੈਸਡਰ ਤਰਨਜੀਤ ਸਿੰਘ ਸੰਧੂ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ । ਅੱਜ ਉਹ ਦਿੱਲੀ ਬੀਜੇਪੀ ਦੇ ਹੈਡਕੁਆਟਰ ਪਹੁੰਚੇ ਅਤੇ ਪਾਰਟੀ ਵਿੱਚ ਸ਼ਾਮਲ ਹੋ ਗਏ । ਉਨ੍ਹਾਂ ਦਾ ਹੁਣ ਅੰਮ੍ਰਿਤਸਰ ਲੋਕਸਭਾ ਸੀਟ ਤੋਂ ਪਾਰਟੀ ਦਾ ਉਮੀਦਵਾਰ ਬਣਨਾ ਤਕਰੀਬਨ ਤੈਅ ਹੈ