ਖੰਨਾ ਵਿੱਚ ਸਕੂਲ ਬੱਸ ਹਾਦਸੇ ਦਾ ਸ਼ਿਕਾਰ! ਚੀਕਾਂ ਮਾਰ ਦੇ ਰਹੇ ਬੱਚੇ! ਡਰਾਈਵਰ ਦੀ ਲਾਪਰਵਾਹੀ ਨਾਕਾਬਿਲੇ ਮੁਆਫ਼!
ਬਿਉਰੋ ਰਿਪੋਰਟ – ਖੰਨਾ ਦੇ ਲਲਹੇੜੀ ਰੋਡ ਚੌਕ ਦੇ ਨਜ਼ਦੀਕ ਇੱਕ ਨਿੱਜੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ ਡਰਾਈਵਰ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ। ਸਕੂਲ ਦੀ ਬੱਸ ਲਲਹੇੜੀ ਰੋਡ ਚੌਕ ਵਿੱਚ ਲੱਗੇ ਐਡਵਰਟਾਇਜ਼ਮੈਂਟ ਬੋਰਡ ’ਤੇ ਟਕਰਾਈ ਹੈ। ਜਿਸ ਨਾਲ ਇੱਕ ਸਾਈਡ ਦਾ
