ਪ੍ਰੇਮਿਕਾ ਤੋਂ ਤੰਗ ਹੋਇਆ ਨੌਜਵਾਨ, ਚੁੱਕਿਆ ਖੌਫਨਾਕ ਕਦਮ
- by Manpreet Singh
- June 27, 2024
- 0 Comments
ਖੰਨਾ (Khanna) ‘ਚ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਦੱਸੀਆ ਜਾ ਰਿਹਾ ਹੈ ਕਿ ਉਹ ਆਪਣੀ ਪ੍ਰੇਮਿਕਾ, ਉਸ ਦੀ ਮਾਂ ਅਤੇ ਮਾਮੇ ਤੋਂ ਤੰਗ ਸੀ। ਇਹ ਨੌਜਵਾਨ ਲਲਹੇੜੀ ਰੋਡ ਦਾ ਰਹਿਣ ਵਾਲਾ ਸੀ, ਜੋ ਇਕ ਜੋਤਿਸ਼ ਦਾ ਲੜਕਾ ਸੀ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਮਾਸੀ ਨੂੰ ਵਟਸਐਪ ਰਾਹੀਂ ਇਸ ਦੀ ਜਾਣਕਾਰੀ
ਲਾਲਜੀਤ ਭੁੱਲਰ ਨੇ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਦਿੱਤੀਆਂ ਖ਼ਾਸ ਹਿਦਾਇਤਾਂ
- by Manpreet Singh
- June 27, 2024
- 0 Comments
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬੱਸਾਂ ਵਿੱਚ ਸਵਾਰਿਆਂ ਨਾਲ ਸਹੀ ਢੰਗ ਨਾਲ ਵਿਵਹਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਕਿ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਵਿੱਚ ਸਵਾਰਿਆਂ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾ
ਸੁਖਬੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ‘ਚ ਜਲੰਧਰ ਰੈਲੀਆਂ ਕਰੋਗੇ? ਮੁੱਖ ਮੰਤਰੀ ਮਾਨ ਨੇ ਸੁਖਬੀਰ ‘ਤੇ ਕੱਸਿਆ ਤੰਜ
- by Manpreet Singh
- June 27, 2024
- 0 Comments
ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਲੜਾਈ ਵਿੱਚ ਵਿਰੋਧੀ ਪਾਰਟੀਆਂ ਤੰਜ ਕੱਸ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਹੈ ਕਿ ਅਕਾਲੀ ਦਲ ਬਾਦਲ ਦੀ ਹਾਲਤ ਦੇਖੋ..ਤੱਕੜੀ ਕਿਸੇ ਹੋਰ ਉਮੀਦਵਾਰ ਕੋਲ..ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ ‘ਚ ..ਲੋਕਾਂ ਨੂੰ ਭੇਡ-ਬੱਕਰੀਆਂ ਸਮਝ ਰੱਖਿਐ ਇਹਨਾਂ ਨੇ ???..ਸੁਖਬੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ‘ਚ
ਜਮੀਨ ਵੰਡ ਨੂੰ ਲੈ ਕੇ ਹੋਈ ਗੋਲੀਬਾਰੀ, 2 ਦੀ ਹੋਈ ਮੌਤ
- by Manpreet Singh
- June 27, 2024
- 0 Comments
ਅੰਮ੍ਰਿਤਸਰ ‘ਚ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਮੀਨ ਦੀ ਵੰਡ ਨੂੰ ਲੈ ਕੇ ਇਹ ਘਟਨਾ ਵਾਪਰੀ ਹੈ। ਜਾਣਾਕਰੀ ਮੁਤਾਬਕ ਇਹ ਜਮੀਨ 40 ਸਾਲ ਪਹਿਲਾਂ ਵੰਡੀ ਗਈ ਸੀ। ਇਸ ਗੋਲੀਬਾਰੀ ਵਿੱਚ ਖੇਤ ਵਿੱਚ ਕੰਮ ਕਰ ਰਹੇ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ
